ਹੁਣ ਆਉਣਗੇ ਨਜ਼ਾਰੇ ,ਢਾਈ ਕੁ ਰੁਪਏ ਖ਼ਰਚ ਕੇ ਇਹ ਸਾਇਕਲ ਚਲੇਗਾ 30 ਕਿਲੋਮੀਟਰ,ਕਸਰਤ ਅਤੇ ਪੈਸੇ ਦੀ ਬੱਚਤ ਇੱਕੋ ਸਮੇਂ
ਸਤਿ ਸ੍ਰੀ ਅਕਾਲ ਜੀ ਅੱਜ ਦੇ ਬਲਾਗ ਵਿੱਚ ਆਪਾਂ ਜੋ ਗੱਲ ਕਰ ਰਹੇ ਹਾਂ ਉਹ ਹੈ ਬਿਜ਼ਲੀ ਵਾਲੇ ਸਾਇਕਲ ਦੀ।ਮੈਂ ਇਸ ਦੀ ਵੀਡੀਓ ਆਪਣੇ ਫੇਸਬੁੱਕ ਪੇਜ਼ ਅਤੇ ਯੂ ਟਿਊਬ ਚੈੱਨਲ ਤੇ ਪਾਈ ਹੋਈ ਹੈ।ਜੇ ਤੁਸੀਂ ਵੀਡੀਓ ਵੇਖਣੀ ਹੈ ਤਾਂ ਇਸ ਪੋਸਟ ਦੇ ਹੇਠਾਂ ਇਹ ਵੀਡੀਓ ਵੇਖ ਸਕਦੇ ਹੋ।ਅੱਜ ਤੋਂ ਦੋ ਸਾਲ ਪਹਿਲਾਂ ਮੈਂ ਇੱਕ ਸਾਦੇ … Read more