ਬੈਟਰੀ ਵਾਲੀਆਂ ਸਕੂਟਰੀਆਂ ਫੇਲ ਹੋਣ ਦੇ ਕੀ ਕਾਰਨ ਸਨ,ਆਓ ਜਾਣੀਏ
ਅੱਜਕਲ੍ਹ ਪੈਟਰੋਲ ਦੀਆਂ ਕੀਮਤਾਂ ਅਸਮਾਨ ਵਿੱਚ ਪਹੁੰਚ ਗਈਆਂ ਹਨ,ਅਤੇ ਜੇ ਇਸ ਤਰ੍ਹਾਂ ਹੀ ਇਹ ਮਹਿੰਗਾ ਹੁੰਦਾ ਰਿਹਾ ਤਾਂ ਜਲਦੀ ਹੀ ਇਹ 100 ₹ ਲੀਟਰ ਨੂੰ ਪਹੁੰਚ ਜਾਣਾ, ਅਤੇ ਜੇ ਆਪਾਂ ਆਪਣੇ ਮੋਟਰ ਸਾਈਕਲ ਦੀ ਗੱਲ ਕਰੀਏ ਤਾਂ ਇੱਕ 100 ਸੀ ਸੀ ਵਾਲਾ ਮੋਟਰ ਸਾਈਕਲ ਤਕਰੀਬਨ 2.5 ਰੁਪਏ ਪ੍ਰਤੀ ਕਿਲੋਮੀਟਰ ਦਾ ਖ਼ਰਚ ਪੈਂਦਾ ਹੈ,ਅੱਜ ਕੱਲ ਹਰ … Read more