ਜੋ ਵੀ ਲੱਖੇ ਨੂੰ ਗਦਾਰ ਕਹਿ ਰਹੇ ਹਨ ਦਿਓ ਸਬੂਤ
ਲੱਖਾ ਸਿਧਾਣਾ ਨੂੰ ਨਾਜਾਇਜ ਫਸਾਇਆ ਜਾ ਰਿਹਾ ਇਹ ਸਭ ਕੁੱਛ ਵੀਡੀਓ ਵਿਚ ਹੈ ਜੋ ਲੱਖੇ ਦੇ ਪਿੰਡ ਵਾਲਿਆਂ ਨੇ ਜਾਣਕਾਰੀ ਦਿੱਤੀ |ਦਿੱਲੀ ਅੰਦੋਲਨ ਦੇ ਵਿੱਚ 26 ਜਨਵਰੀ ਨੂੰ ਲਾਲ ਕਿਲ੍ਹੇ ਦੀ ਹਿੰਸਾ ਤੋਂ ਮਗਰੋਂ ਲੱਖਾ ਸਿਧਾਣਾ ਦਾ ਜਾਣ ਬੁੱਝ ਕੇ ਵਿਰੋਧ ਕੀਤਾ ਜਾ ਰਿਹਾ ਹੈ |ਅਤੇ ਲੱਖਾ ਸਿਧਾਣਾ ਉਸ ਘਟਨਾ ਤੇ ਜੇਕਰ ਮੌਜੂਦ ਸੀ ਤਾਂ … Read more