ਜਾਣੋ ਮੌਸਮ ਦਾ ਹਾਲ 5 ਮਈ ਤੋਂ 10 ਮਈ ਤੱਕ
ਸਤਿ ਸ੍ਰੀ ਅਕਾਲ ਜੀ ਅੱਜ ਦੀ ਪੋਸਟ ਵਿਚ ਗੱਲ ਕਰਨ ਲੱਗਿਆ ਪੰਜ ਮਈ ਤੋਂ ਦੱਸ ਮਈ ਤੱਕ ਦੇ ਮੌਸਮ ਦੀ ਇਨ੍ਹਾਂ ਦਿਨਾਂ ਵਿੱਚ ਮੌਸਮ ਕਿਹੋ ਜਿਹਾ ਰਹੇਗਾ ਇਨ੍ਹਾਂ ਦਿਨਾਂ ਦੇ ਵਿੱਚ ਪੰਜਾਬ ਦਾ ਮੌਸਮ ਜ਼ਿਆਦਾਤਰ ਸਾਫ਼ ਰਹੇਗਾ ਖੁਸ਼ਕ ਇਲਾਕਿਆਂ ਦੇ ਵਿੱਚ ਬੱਦਲਵਾਈ ਵੇਖਣ ਨੂੰ ਮਿਲ ਸਕਦੀ ਹੈ ਉਸ ਇਲਾਕਿਆਂ ਚ ਬੱਦਲਵਾਈ ਰਹੇਗੀ ਕੁਛ ਕੁ ਇਲਾਕਿਆਂ … Read more