ਪੰਜਾਬ ਲਈ ਬਹੁਤ ਮੰਦਭਾਗੀ ਖ਼ਬਰ

ਕਿਸਾਨ ਅੰਦੋਲਨ ਦਿੱਲੀ,ਕੇਂਦਰ ਸਰਕਾਰ ਦੇ ਕਾਲੇ ਕਾਨੂੰਨ ਦੇ ਵਿਰੋਧ ਵਿਚ ਮੋਗੇ ਜਿਲੇ ਦੇ ਇਕ ਛੋਟੇ ਜਿਹੇ ਪਿੰਡ ਤੋਂ ਟਰਾਲੀ ਭਰ ਕੇ ਗਏ 12 ਨੌਜਵਾਨ ਲਾਪਤਾ ਹੋ ਗਏ,ਨਾ ਕੋਈ ਓਹਨਾ ਦਾ ਫੋਨ ਲਗ ਰਿਹਾ ਹੈ ਅਤੇ ਨਾ ਕਿਸੇ ਕਿਸਮ ਦਾ ਸੰਪਰਕ ਹੋ ਰਿਹਾ ਹੈ,ਪੰਜਾਬ ਲਈ ਬਹੁਤ ਮਾੜੀ ਖ਼ਬਰ ਹੈ ਜਿਲ੍ਹੇ ਮੋਗੇ ਦੇ ਇਕੋ ਪਿੰਡ ਦੇ 13 ਨੋਜਵਾਨ ਦਿੱਲੀ 26 ਜਨਵਰੀ ਨੂੰ ਦਿੱਲੀ ਗਏ ਸਨ।ਉਹ ਹੁਣ ਲਾਪਤਾ ਹਨ,ਇਸ ਫੋਟੋ ਵਿੱਚ ਇਹਨਾਂ ਨੌਜਵਾਨਾਂ ਦੇ ਘਰ ਦਿਆਂ ਦੇ ਨੰਬਰ ਦਿਤੇ ਹਨ,ਜੇ ਕਿਸੇ ਨੂੰ ਕੁੱਛ ਪਤਾ ਲਗਦਾ ਤਾਂ ਇਹਨਾਂ ਨੂੰ ਸੰਪਰਕ ਜਰੂਰ ਕਰੇ,ਇਸ ਤੋਂ ਭਲੇ ਦਾ ਕੋਈ ਕੰਮ ਨਹੀਂ ਹੋ ਸਕਦਾ।ਸ਼ੱਕ ਇਹ ਹੋ ਰਿਹਾ ਕੇ ਦਿੱਲੀ ਪੁਲਿਸ ਨੇ ਇਹਨਾਂ ਨੂੰ ਹਿਰਾਸਤ ਵਿੱਚ ਲਿਆ ਹੋਇਆ ਹੈ।ਪਰ ਅਜੇ ਤਕ ਦਿੱਲੀ ਪੁਲਿਸ ਦਾ ਕੋਈ ਸੰਦੇਸ਼ ਘਰ ਵਾਲਿਆਂ ਤੱਕ ਨਹੀਂ ਪੁਜਿਆ, ਮੋਗੇ ਜਿਲੇ ਦਾ ਤਾਤਾਰੀਏ ਵਾਲਾ ਪਿੰਡ ਹੈ,ਬਾਕੀ ਪੂਰੀ ਵੀਡੀਓ ਵੇਖ ਲਿਓ ਇਸ ਵਿੱਚ ਘਰ ਵਾਲਿਆਂ ਨਾਲ ਗੱਲਬਾਤ  ਕੀਤੀ ਹੈ,ਇਸ ਪੋਸਟ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ,ਹੋ ਸਕਦਾ ਇਹਨਾਂ ਨੌਜਵਾਨਾਂ ਦੇ ਬਾਰੇ ਕੋਈ ਪਤਾ ਲਗ ਸਕੇ ,

Leave a Comment