ਜਾਣੋ ਮੌਸਮ ਦਾ ਹਾਲ 5 ਮਈ ਤੋਂ 10 ਮਈ ਤੱਕ

ਸਤਿ ਸ੍ਰੀ ਅਕਾਲ ਜੀ ਅੱਜ ਦੀ ਪੋਸਟ ਵਿਚ ਗੱਲ ਕਰਨ ਲੱਗਿਆ ਪੰਜ ਮਈ ਤੋਂ ਦੱਸ ਮਈ ਤੱਕ ਦੇ ਮੌਸਮ ਦੀ ਇਨ੍ਹਾਂ ਦਿਨਾਂ ਵਿੱਚ ਮੌਸਮ ਕਿਹੋ ਜਿਹਾ ਰਹੇਗਾ ਇਨ੍ਹਾਂ ਦਿਨਾਂ ਦੇ ਵਿੱਚ ਪੰਜਾਬ ਦਾ ਮੌਸਮ ਜ਼ਿਆਦਾਤਰ ਸਾਫ਼ ਰਹੇਗਾ ਖੁਸ਼ਕ ਇਲਾਕਿਆਂ ਦੇ ਵਿੱਚ ਬੱਦਲਵਾਈ ਵੇਖਣ ਨੂੰ ਮਿਲ ਸਕਦੀ ਹੈ ਉਸ ਇਲਾਕਿਆਂ ਚ ਬੱਦਲਵਾਈ ਰਹੇਗੀ ਕੁਛ ਕੁ  ਇਲਾਕਿਆਂ ਦੇ ਵਿੱਚ ਕਾਫ਼ੀ ਧੁੱਪ ਨਿਕਲੇਗੀ ਇਸ ਤੋਂ ਇਲਾਵਾ ਹਵਾਵਾਂ ਦੀ ਉੱਤਰ ਪੱਛਮੀ ਦਿਸ਼ਾ ਤੋਂ ਵਾਪਸੀ ਹੋ ਜਾਵੇਗੀ ਬਾਕੀ ਹੋਰ ਪੂਰੀ ਮੌਸਮ ਦੀ ਜਾਣਕਾਰੀ ਦੇ ਲਈ ਆਪਾ ਵੀਡਿਓ ਹੇਠਾਂ ਦਿੱਤੀ ਹੋਈ ਹੈ ਜੇ ਤੁਸੀਂ ਹੇਠਾਂ ਜਾ ਕੇ ਪੂਰੀ ਵੀਡੀਓ ਦੇਖੇ ਉਸ ਵਿੱਚ ਪੂਰੀ ਡਿਟੇਲ ਦੇ ਨਾਲ ਇਹ ਗੱਲਾਂ ਦੱਸਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦਾ ਜੋ ਮੌਸਮਾਂ ਕਿਸ ਤਰ੍ਹਾਂ ਦਾ ਰਹੇਗਾ ਛੇ ਅਤੇ ਸੱਤ ਮਈ ਨੂੰ ਪੰਜਾਬ ਦਾ ਮੌਸਮ ਜ਼ਿਆਦਾਤਰ ਸਾਫ਼ ਰਹੇਗਾ ਕੋਈ ਵੀ ਬੱਦਲਵਾਈ ਦੇ ਆਸਾਰ ਨਹੀਂ ਹਨ ਮੌਸਮ ਸਾਫ਼ ਹੀ ਰਹੇਗਾ ਅੱਠ ਤੇ ਨੌਂ ਅਤੇ ਦਸ ਮਈ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹੇਗਾ ਕੁਝ ਇਲਾਕਿਆਂ ਦੇ ਵਿੱਚ ਇਨ੍ਹਾਂ ਦਿਨਾਂ ਦੇ ਵਿੱਚ ਨੌੰ ਦੱਸ ਮਈ ਦੇ ਆਸਪਾਸ ਹਲਕੀ ਬੱਦਲਵਾਈ ਦੇਖਣ ਨੂੰ ਮਿਲ ਸਕਦੀ ਹੈ ਬਹੁਤ ਉਚਾਈ ਵਾਲੇ ਪੱਤਣ ਬੰਨ੍ਹ ਕੇ ਨੌੰ ਦੱਸ ਮਈ ਦੇ ਆਸਪਾਸ ਇਸ ਤੋਂ ਇਲਾਵਾ ਕੋਈ ਜ਼ਿਆਦਾ ਮੌਸਮ ਦੇ ਵਿੱਚ ਤਬਦੀਲੀ ਨਹੀਂ ਆ ਰਹੀ ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਮਿਲਦੇ ਰਹਾਂਗੇ ਫਿਰ ਮਿਲਦੇ ਹਾਂ ਇਕ ਨਵੀਂ ਜਾਣਕਾਰੀ ਦੇ ਨਾਲ ਜਿਸ ਵੀਡੀਓ ਬਾਰੇ ਆਪਾਂ ਗੱਲ ਕੀਤੀ ਉਹ ਵੀਡੀਓ ਤੁਸੀਂ ਵੇਖੋ ਜੀ ਅਤੇ ਜੇ ਇਹ ਵਧੀਆ ਲੱਗੇ ਤਾਂ ਸ਼ੇਅਰ ਜਰੂਰ ਕਰਿਓ ਜੀ ਸਾਡਾ ਪੇਜ਼ ਵੀ ਲਾਈਕ ਅਤੇ ਫੋਲੋ ਕਰਨਾ ਜੀ ਇਸ ਤਰਾਂ ਦੀਆਂ ਜਾਣਕਰੀ ਲਈ ਧਨਵਾਦ ਜੀ।

Leave a Comment