ਜਲਦੀ ਜਲਦੀ ਇਹ ਕੰਮ ਕਰਵਾ ਲਓ ਨਹੀਂ ਤਾ ਕਦੇ ਵੀ ਨਹੀਂ ਮਿਲਣਗੇ ਸਰਕਾਰ ਕੋਲੋਂ ਇਹ ਰੁਪਏ

ਕਿਸਾਨ ਦੋਸਤੋ ਪੀਐੱਮ ਕਿਸਾਨ ਸੰਮਾਨ ਨਿਧੀ ਯੋਜਨਾ ਜਿਸ ਦੇ ਵਿੱਚ ਦੋ ਦੋ ਹਜਾਰ ਰੁਪਏ ਦੀਆਂ ਤਿੰਨ ਕਿਸ਼ਤਾਂ ਇੱਕ ਸਾਲ ਵਿੱਚ ਮਿਲਦੀਆਂ ਹਨ ਇਸ ਦੀ ਜੋ ਅਗਲੀ ਕਿਸ਼ਤ ਹੈ ਅਪ੍ਰੈਲ ਤੋਂ ਜੁਲਾਈ ਤੱਕ ਦੀ ਕਿਸ਼ਤ ਜੋ ਕਿ ਬਾਈ ਤੇਈ ਅਪ੍ਰੈਲ ਤੱਕ ਜਾਰੀ ਹੋਣ ਦੀ ਸੰਭਾਵਨਾ ਹੈ ਪਰ ਸਰਕਾਰ ਨੇ ਇਸ ਉੱਪਰ ਇੱਕ ਸ਼ਰਤ ਲਗਾਈ ਹੋਈ ਹੈ ਕਿ ਜੋ ਤੁਹਾਡਾ ਆਧਾਰ ਕਾਰਡ ਹੈ ਜੇ ਉਹ ਤੁਹਾਡਾ ਆਧਾਰ ਕਾਰਡ ਵੈਰੀਫਿਕੇਸ਼ਨ ਕੀਤਾ ਹੋਇਆ ਹੈ ਤਾਂ ਉਨ੍ਹਾਂ ਨੂੰ ਹੀ ਉਹ ਕਿਸ਼ਤ ਮਿਲੇਗੀ ਪਹਿਲਾਂ ਤੁਸੀਂ ਇਹ ਕੰਮ ਆਪਣੇ ਮੋਬਾਇਲ ਤੇ ਖ਼ੁਦ ਕਰ ਸਕਦੇ ਸੀ ਇਹਦੇ ਵਿੱਚ ਇੱਕ ਤੁਸੀਂ ਆਧਾਰ ਕਾਰਡ ਆਪਣਾ ਭਰਕੇ ਤੁਹਾਡੇ ਮੋਬਾਇਲ ਦੇ ਉੱਪਰ ਇਕ ਓਟੀਪੀ ਆਉਣਾ ਸੀ ਜੀਹਦੇ ਰਾਹੀਂ ਤੁਸੀਂ ਇਹ ਵੈਰੀਫਿਕੇਸ਼ਨ ਕਰ ਸਕਦੇ ਸੀ ਪਰ ਹੁਣ ਸਰਕਾਰ ਨੇ ਥੋੜ੍ਹਾ ਆਇਆ ਇਹ ਕੰਮ ਚੇਂਜ ਕੀਤਾ ਹੈ ਉਹ ਕੀ ਹੈ ਤੁਸੀਂ ਇਸ ਪੋਸਟ ਵਿਚ ਪੜ੍ਹਿਓ ਕਿਉਂਕਿ ਇਹ ਵੈਰੀਫਿਕੇਸ਼ਨ ਕਰਨ ਦਾ ਸਮਾਂ ਇਕੱਤੀ ਮਾਰਚ ਦੋ ਹਜਾਰ ਬਾਈ ਸੀ ਪਰ ਹੁਣ ਇਹ ਇਕੱਤੀ ਮਾਰਚ ਦਾ ਸਮਾਂ ਲੰਘ ਚੁੱਕਿਆ ਹੁਣ ਕੀ ਕੀਤਾ ਜਾਵੇ ਕਿਉਂਕਿ ਉੱਥੇ ਇਹ ਵੈਰੀਫਿਕੇਸ਼ਨ ਨਹੀਂ ਹੋ ਰਹੀ ਹੁਣ ਭਾਰਤ ਸਰਕਾਰ ਨੇ ਇਹ ਕਿਹਾ ਕਿ ਜਿਨ੍ਹਾਂ ਵੀ ਕਿਸਾਨਾਂ ਨੂੰ ਪੀ ਐੱਮ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਲਾਭ ਮਿਲ ਰਿਹਾ ਹੈ ਉਨ੍ਹਾਂ ਦੀ ਈ ਕੇਵਾਈਸੀ ਹੋਣੀ ਜ਼ਰੂਰੀ ਹੈ ਇਹ ਕਿਸ ਤਰ੍ਹਾਂ ਹੋਵੇਗੀ ਆਓ ਜਾਣਦੇ ਹਾਂ ਜੋ ਤੁਹਾਡੇ ਨੇੜੇ ਸੀਆਰਸੀ ਸੈਂਟਰਾਂ ਉੱਥੇ ਜਾ ਕੇ ਤੁਸੀਂ ਆਪਣਾ ਆਧਾਰ ਕਾਰਡ ਉਨਾਓ ਦੇ ਕੇ ਤੇ ਜਿਹੜੀ ਉਨ੍ਹਾਂ ਦੀ ਮਸ਼ੀਨ ਫਿੰਗਰ ਪ੍ਰਿੰਟ ਲੈਣ ਲਈ ਉਹਦੇ ਉੱਪਰ ਤੁਸੀਂ ਆਪਣਾ ਫਿੰਗਰ ਪ੍ਰਿੰਟ ਦਿਓ ਫਿੰਗਰ ਪ੍ਰਿੰਟ ਦੇਣ ਤੋਂ ਬਾਅਦ ਤੁਹਾਡਾ ਜੋ ਈ ਕੇਵਾਈਸੀ ਹੈ ਉਹ ਪੂਰੀ ਹੋ ਜਾਵੇਗੀ ਅਤੇ ਤੁਹਾਡੀ ਜੋ ਅਗਲੀ ਕਿਸ਼ਤਾਂ ਉਹ ਮਿਲ ਜਾਵੇਗੀ ਜੇ ਤੁਸੀਂ ਇਹ ਕੰਮ ਨਹੀਂ ਕਰਦੇ ਤਾਂ ਆਉਣ ਵਾਲੀਆਂ ਤੁਹਾਨੂੰ ਕਿਸ਼ਤਾਂ ਹਨ ਉਹ ਕੋਈ ਵੀ ਨਹੀਂ ਮਿਲੇਗੀ ਅਤੇ ਸਰਕਾਰ ਨੇ ਇਸ ਦੀ ਜੋ ਤਰੀਕ ਆ ਉਹ ਵਧਾ ਕੇ ਇਕੱਤੀ ਮਾਰਚ ਦੋ ਹਜਾਰ ਬਾਈ ਤੋਂ ਵਧਾ ਕੇ ਇਕੱਤੀ ਮਈ ਦੋ ਹਜਾਰ ਬਾਈ ਤਕ ਕਰ ਦਿੱਤੀ ਗਈ ਹੈ ਹੁਣ ਤੁਹਾਡੇ ਕੋਲ ਏ ਥੋੜ੍ਹਾ ਸਮਾਂ ਹੈ ਤੁਸੀਂ ਇਹ ਕੰਮ ਕਰਵਾ ਸਕਦੇ ਹੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿਚ ਤੁਹਾਨੂੰ ਦੋ ਦੋ ਹਜਾਰ ਰੁਪਏ ਵਾਲੀਆਂ ਕਿਸ਼ਤਾਂ ਮਿਲਦੀਆਂ ਰਹਿਣ ਬਾਂਕੀਏ ਦੀ ਪੂਰੀ ਜਾਣਕਾਰੀ ਤੁਸੀਂ ਹੇਠਾਂ ਵੀਡੀਓਜ਼ ਵਿਚ ਵੇਖ ਸਕਦੇ ਹੋ

ਜੇਕਰ ਤੁਹਾਨੂੰ ਸਾਡਾ ਇਹ ਕੰਮ ਵਧੀਆ ਲੱਗ ਰਿਹਾ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਪੋਸਟਾਂ ਲੈ ਕੇ ਆਉਂਦੇ ਰਹੀਏ ਤਾਂ ਕ੍ਰਿਪਾ ਕਰਕੇ ਸਾਡੀ ਇਸ ਪੋਸਟ ਨੂੰ ਪਸੰਦ ਅਤੇ ਸ਼ੇਅਰ ਜਰੂਰ ਕਰ ਦਿਓ। ਸਾਡੀ ਹੀ ਕੋਸ਼ਿਸ ਰਹੇਗੀ ਕਿ ਹਮੇਸ਼ਾ ਤੁਹਾਨੂੰ ਸਹੀ ਜਾਣ-ਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਰਹੀਏ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ , ਸਾਡੇ ਫੇਸਬੁੱਕ ਪੇਜ਼ ਤੇ ਆਉਣ ਲਈ ਤੁਹਾਡਾ ਬਹੁਤ ਧੰਨ-ਵਾਦ ਕਰਦੇ ਹਾਂ

 

1 thought on “ਜਲਦੀ ਜਲਦੀ ਇਹ ਕੰਮ ਕਰਵਾ ਲਓ ਨਹੀਂ ਤਾ ਕਦੇ ਵੀ ਨਹੀਂ ਮਿਲਣਗੇ ਸਰਕਾਰ ਕੋਲੋਂ ਇਹ ਰੁਪਏ”

Leave a Comment