ਦੀਪ ਸਿੱਧੂ ਨੇ ਇੱਕ ਦਿਨ ਪਹਿਲਾਂ ਕਿਉਂ ਕੀਤਾ ਸੀ ਫੋਨ ਸਿੱਧੂ ਨੇ live ਹੋ ਕੇ ਦੱਸਿਆ

ਅਸੀ ਤੁਹਾਡੇ ਨਾਲ ਸੋਸ਼ਲ ਮੀਡੀਆ ਤੇ ਵਾਰਿਅਲ ਹਰ ਚੰਗੀ ਮਾੜੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਰਹਿਣੇ ਹਾਂ ਇਹਨਾ ਖਬਰਾ ਨੂੰ ਰਿਕਾਰਡ ਕਰਨ ਵਿੱਚ ਸਾਡਾ ਕੋਈ ਯੋਗਦਾਨ ਨਹੀ ਹੁੰਦਾ ਅਸੀ ਸਿਰਫ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆਧਾਰ ਤੇ ਤੁਹਾਡੇ ਨਾਲ ਹਰ ਨਵੀ ਜਾਣਕਾਰੀ ਸਾਂਝੀ ਕਰਦੇ ਰਹਿਣੇ ਹਾਂ ਕਿ ਹੈ ਪੂਰਾ ਮਾਮਲਾ ਆਉ ਦੱਸਦੇ ਹਾਂ ਤੁਹਾਨੂੰ ਵਿਸਥਾਰ ਨਾਲ ਦੇਖੋ ਪੂਰੀ ਜਾਣਕਾਰੀ ਕਿਸਾਨੀ ਆਦੋਲਨ ਵਿੱਚ ਜਿਸ ਨੋਜਵਾਨ ਨੇ ਸਭ ਤੋ ਵੱਧ ਯੋਗਦਾਨ ਪਾਇਆ ਸੀ ਉਹ ਸੀ ਦੀਪ ਸਿੱਧੂ ਤੇ ਪੰਜਾਬ ਦਾ ਉਹੀ ਹੀਰਾ ਦੀਪ ਸਿੱਧੂ ਕੱਲ ਰਾਤ ਇੱਕ ਕਾਰ ਐਕਸੀ ਡੈਂਟ ਵਿਚ ਪੂਰਾ ਹੋ ਗਿਆ ਗਿਆ ਦੀਪ ਸਿੱਧੂ ਕੱਲ ਦਿੱਲੀ ਤੋ ਪੰਜਾਬ ਵਾਪਿਸ ਆ ਰਿਹਾ ਸੀ ਕਿ ਇਸ ਦੋਰਾਨ ਜਦੋਂ ਦੀਪ ਸਿੱਧੂ ਦੀ ਮੌਤ ਦੀ ਖਬਰ ਆਈ ਹੈ ਉਸ ਤੋਂ ਬਾਅਦ ਹਰੇਕ ਆਦਮੀ ਆਪੋ ਆਪਣੇ ਤਰੀਕੇ ਨਾਲ ਦੁੱਖ ਪ੍ਰਗਟਾ ਰਿਹਾ ਹੈ ਇਸੇ ਤਰ੍ਹਾਂ ਹੀ ਅੱਜ ਲਾਈਵ ਹੋ ਕੇ ਸਿੱਧੂ ਮੂਸੇਵਾਲੇ ਨੇ ਆਪਣਾ ਜੋ ਦਿਲ ਦਾ ਦੁੱਖ ਉਹ ਸਾਰੇ ਆਪਣੇ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਪੂਰੀ ਵੀਡੀਓ ਹੇਠਾਂ ਜਾ ਕੇ ਦੇਖੋ
ਜਦੋਂ ਇਹ ਸਿੱਧੂ ਮੂਸੇਵਾਲਾ ਲਾਈਵ ਹੋਇਆ ਸੀ ਅਤੇ ਸਿੱਧੂ ਮੂਸੇਵਾਲਾ ਕਿਵੇਂ ਰੋ ਰੋ ਕੇ ਇਹ ਕਹਿ ਲਿਆ ਕਿ ਮੈਨੂੰ ਇਕ ਦਿਨ ਪਹਿਲਾਂ ਦੀਪ ਸਿੱਧੂ ਦਾ ਫੋਨ ਆਇਆ ਸੀ ਪਰ ਉਸ ਸਮੇਂ ਮੈਨੂੰ ਕੋਈ ਬਾਂਹ ਫੜ ਕੇ ਲੈ ਗਿਆ ਕਹਿੰਦੇ ਪ੍ਰੋਗ੍ਰਾਮ ਤੋਂ ਲੇਟ ਹੋ ਰਿਹਾ ਤੇ ਮੈਂ ਦੀਪ ਸਿੱਧੂ ਨੂੰ ਕਿਹਾ ਕਿ ਪਰ ਬਾਅਦ ਵਿਚ ਗੱਲ ਕਰਦਿਆਂ ਪਰ ਅਫਸੋਸ ਉਹ ਕੰਧ ਕਦੇ ਵੀ ਨਹੀਂ ਆਇਆ ਅਤੇ ਲੋਕ ਮੇਲੇ ਵੱਖ ਵੱਖ ਤਰ੍ਹਾਂ ਦੇ ਵੀਡੀਓ ਬਣਾ ਕੇ ਐਡਿਟ ਕਰਕੇ ਨੈੱਟ ਦੇ ਉਪਰ ਪਾ ਰਿਹਾ ਕਿ ਸਿੱਧੂ ਮੂਸੇਵਾਲਾ ਨੇ ਦੀਪ ਸਿੱਧੂ ਦੀ ਮੌਤ ਦੇ ਵਿੱਚ ਅਖਾੜਾ ਲਗਾਇਆ ਇਨ੍ਹਾਂ ਲੋਕਾਂ ਤੇ ਭਟਕਦਿਆਂ ਇਨ੍ਹਾਂ ਨੇ ਕਿਹਾ ਕਿ ਕੁਝ ਸ਼ਰਮ ਕਰੋ ਇੰਨੀ ਗੰਦੀ ਰਾਜਨੀਤੀ ਨਾ ਕਰੋ ਕਿਉਂਕਿ ਉਹ ਮੇਰਾ ਵੱਡਾ ਭਰਾ ਸੀ ਅਤੇ ਜਿੰਨਾ ਦੁੱਖ ਉਸ ਦੀ ਮੌਤ ਦਾ ਤੁਹਾਨੂੰ ਐਂ ਉਸ ਤੋਂ ਦੂਣਾ ਦੁੱਖ ਮੈਨੂੰ ਆ ਕਿਉਂਕਿ ਮੇਰਾ ਅਤੇ ਦੀਪ ਸਿੱਧੂ ਦੇ ਵਿਚ ਇਕ ਖ਼ਾਸ ਸਬੰਧ ਸੀ ਕਿਸੇ ਵੀ ਚੀਜ਼ ਦਾ ਭੱਦਾ ਮਜ਼ਾਕ ਬਣਾ ਕੇ ਕੁੱਤਾ ਮਜ਼ਾਕ ਬਣਾ ਕੇ ਇਸ ਤਰ੍ਹਾਂ ਦੀ ਗੰਦੀ ਅਤੇ ਕੁੱਤੀ ਰਾਜਨੀਤੀ ਨਾ ਕਰਿਆ ਕਰੋ ਜੋ ਮੇਰੀਆਂ ਵੀਡਿਓ ਬਣਾ ਬਣਾ ਕੇ ਐਡਿਟ ਕਰਕੇ ਪਾ ਰਿਹਾ ਉਦੋਂ ਦਿਲ ਨੂੰ ਬਹੁਤ ਦੁੱਖ ਹੁੰਦਾ ਜਦੋਂ ਲੋਕ ਇਨ੍ਹਾਂ ਚੀਜ਼ਾਂ ਨੂੰ ਆਪਣੇ ਨਿੱਜੀ ਫ਼ਾਇਦੇ ਲਈ ਵਰਤਦੇ ਹਾਂ ਕਿਉਂਕਿ ਉਹ ਸਾਡਾ ਭਰਾ ਸੀ ਅਤੇ ਹਮੇਸ਼ਾਂ ਭਰਾ ਹੀ ਰਹੇਗਾ ਅਤੇ ਰਹਿੰਦੀ ਦੁਨੀਆਂ ਤਕ ਰਹੂਗਾ ਮੈਂ ਕੱਲ੍ਹ ਵੀ ਤੁਹਾਨੂੰ ਇਹ ਕਿਹਾ ਸੀ ਕਿ ਕਾਫ਼ੀ ਉਹ ਲੋਕ ਹੀ ਜੋ ਕੱਲ੍ਹ ਉਸ ਨੂੰ ਗੱਦਾਰ ਕਹਿ ਰਹੇ ਸੀ ਅੱਜ ਉਹ ਆਪਣੇ ਫ਼ਾਇਦੇ ਦਿਖਾਈ ਫ਼ਾਇਦੇ ਦੀ ਖਾਤਰ ਦੁੱਖ ਮਨਾ ਰਹੇ ਹਨ ਲੋਕੋ ਆਪਣੇ ਸਟੈਂਡ ਤੇ ਰਿਹਾ ਕਰੋ ਜੇ ਉਹ ਅੱਜ ਜਹਾਨ ਛੱਡ ਗਿਆ ਅੱਜ ਤੁਹਾਡੇ ਲਈ ਉਹ ਚੰਗਾ ਹੋ ਗਿਆ ਲੋਕੋ ਆਪਣਾ ਸਟੈਂਡ ਰੱਖਿਆ ਕਰੋ ਕਿਉਂਕਿ ਇਜ਼ਹਾਨ ਹੋਇਆ ਇੱਥੇ ਬੰਦੇ ਨੂੰ ਆਪਣੀ ਜਾਨ ਦੇਣੀ ਪੈਂਦੀ ਆ ਇਹ ਦਿਖਾਉਣ ਲਈ ਕਿ ਮਿੱਲ ਕੀਮਤ ਕੀ ਸੀ ਅਤੇ ਤੁਸੀਂ ਮਿਲ ਕੀਮਤ ਕੀ ਪਾਈ ਕਿਉਂਕਿ ਸੱਚ ਬੋਲਣ ਵਾਲੇ ਦੀ ਜ਼ਿੰਦਗੀ ਹਮੇਸ਼ਾ ਥੋੜ੍ਹੀ ਹੀ ਹੁੰਦੀ ਹੈ ਤੁਸੀਂ ਇਨ੍ਹਾਂ ਗੱਲਾਂ ਦਾ ਨਾਜਾਇਜ਼ ਫ਼ਾਇਦਾ ਨਾ ਚੁੱਕੋ ਤੁਹਾਡੇ ਅੱਗੇ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਗੰਦੀ ਰਾਜਨੀਤੀ ਨਾ ਕਰੋ ਜਿਹੜੇ ਪਰਿਵਾਰ ਦਾ ਜੀਅ ਗਿਆ ਉਸ ਨੂੰ ਪਤਾ ਕਿ ਘਾਟਾ ਕੀ ਹੁੰਦਾ ਪੂਰੀ ਕੌਮ ਨੂੰ ਘਾਟਾ ਪਿਆ ਦੀਪ ਸਿੱਧੂ ਦੇ ਜਾਣ ਨਾਲ ਰੈਸਤਰਾਂ ਇਸ ਤਰ੍ਹਾਂ ਸਿੱਧੂ ਮੂਸੇਵਾਲੇ ਨੇ ਆਪਣਾ ਜੋ ਦੁੱਖ ਸੀ ਉਹ ਲੋਕਾਂ ਦੇ ਨਾਲ ਸਾਂਝਾ ਕੀਤਾ ਕਿ ਮੈਂ ਕਿੰਨਾ ਦੁਖੀ ਆਂ ਮੈਨੂੰ ਕਿੰਨਾ ਘਾਟਾ ਪਿਆ

Leave a Comment