ਤੂੜੀ ਵਿੱਕ ਰਹੀ ਹੈ ਸੋਨੇ ਦੇ ਭਾਅ ,ਜਾਣੋ ਤਾਜ਼ਾ ਜਾਣਕਾਰੀ ਤੂੜੀ ਬਾਰੇ ਸ਼ੇਅਰ ਵੀ ਕਰ ਦਿਓ

ਸਤਿ ਸ੍ਰੀ ਅਕਾਲ ਜੀ ਅੱਜ ਦੀ ਪੋਸਟ ਵਿੱਚ ਆਪਾਂ ਗੱਲ ਕਰਾਂਗੇ ਕੇ ਪੰਜਾਬ ਦੇ ਵਿੱਚ ਤੂੜੀ ਦਾ ਕੀ ਰੇਟ ਚਲਦਾ ਹੈ। ਤੂੜੀ ਦੇ ਰੇਤ ਕਾਫ਼ੀ ਜਿਆਦਾ ਹੋ ਚੁਕੇ ਹਨ। ਅੱਜ ਦੀ ਪੋਸਟ ਵਿੱਚ ਆਪਾਂ ਤਕਰੀਬਨ ਸਾਰੇ ਪੰਜਾਬ ਦੇ ਅਲਗ ਅਲਗ ਤੂੜੀ ਦੇ ਰੇਟ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬਠਿੰਡੇ ਸ਼ਹਿਰ ਦੇ ਵਿੱਚ ਤੂੜੀ ਤੋ 600 ਰੁਪਏ ਤੋਂ ਲੈ ਕੇ ਸਾਢੇ ਸੱਤ ਸੌ ਰੁਪਏ ਪ੍ਰਤੀ ਕੁਇੰਟਲ ਵਿਕ ਰਹੀ ਹੈ ਇਸੇ ਤਰ੍ਹਾਂ ਸ੍ਰੀ ਮੁਕਤਸਰ ਸਾਹਿਬ ਵੀ ਤੂੜੀ ਦਾ ਰੇਟ ਸਾਢੇ ਛੇ ਸੌ ਤੋਂ ਲੈਕੇ ਸਾਢੇ ਸੱਤ ਸੌ ਰੁਪਏ ਤੱਕ ਰਿਹਾ ਹੈ। ਅਤੇ ਅਬੋਹਰ ਦੇ ਵਿਚ 700 ਰੁਪਏ ਪ੍ਰਤੀ ਕੁਇੰਟਲ ਵਿਕ ਰਹੀ ਹੈ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਬਰਨਾਲੇ ਦੀ ਜਿੱਥੇ ਕੇ ਤੂੜੀ ਦਾ ਰੇਟ 600 ਰੁਪਏ ਤੋਂ ਲੈ ਕੇ 900 ਰੁਪਏ ਤੱਕ ਪ੍ਰਤੀ ਕੁਇੰਟਲ ਵਿਕ ਰਿਹਾ ਹੈ ਮੌੜ ਮੰਡੀ ਦੇ ਵਿਚ ਵੀ 600 ਰੁਪਏ ਤੋਂ ਲੈ ਕੇ ਸਾਢੇ ਸੱਤ ਸੌ ਰੁਪਏ ਤਕ ਵਿੱਕ ਰਹੀ ਹੈ ਜੇਕਰ ਗੱਲ ਕਰੀਏ ਮੋਗੇ ਦੀ ਤਾਂ ਮੋਗੇ ਦੇ ਵਿਚ ਤੂੜੀ ਦਾ ਰੇਟ 600 ਰੁਪਏ ਤੋਂ ਲੈ ਕੇ ਸਾਢੇ ਛੇ ਸੌ ਰੁਪਏ ਤੱਕ ਹੈ। ਮਲੋਟ ਦੇ ਵਿਚ 600 ਰੁਪਏ ਅਤੇ ਪਟਿਆਲੇ ਦੇ ਵਿੱਚ ਸਾਢੇ ਸੱਤ ਸੌ ਰੁਪਏ ਪ੍ਰਤੀ ਕੁਇੰਟਲ ਤੂੜੀ ਵਿਕ ਰਹੀ ਹੈ ਫਾਜਲਿਕਾ ਦੇ ਵਿੱਚ ਤੂੜੀ ਦਾ ਰੇਟ 800 ਰੁਪਏ ਪ੍ਰਤੀ ਕੁਇੰਟਲ ਹੈ ਅਤੇ ਮੰਡੀ ਡਬਵਾਲੀ 650 ਤੂੜੀ ਦਾ ਰੇਟ ਰਿਹਾ,ਫਰੀਦਕੋਟ ਦੇ ਵਿਚ 700 ਰੁਪਏ ਪ੍ਰਤੀ ਕੁਇੰਟਲ ਅਤੇ ਹੁਸ਼ਿਆਰਪੁਰ ਦੇ ਵਿਚ ਸਾਡੇ 700 ਰੁਪਏ ਪ੍ਰਤੀ ਕੁਇੰਟਲ ਤੂੜੀ ਵਿਕ ਰਹੀ ਹੈ ਮਾਨਸਾ ਜੀਰੇ ਦੇ ਵਿਚ ਤਕਰੀਬਨ ਇਹੀ ਰੇਟ ਰਿਹਾ ਬਾਕੀ ਸ਼ਹਿਰਾਂ ਦੇ ਰੇਟ ਜਾਨਣ ਲਈ ਤੁਸੀਂ ਹੇਠਾਂ ਜਾ ਕੇ ਵੀਡੀਓ ਵੇਖ ਸਕਦੇ ਹੋ।

ਜੇਕਰ ਤੁਹਾਨੂੰ ਸਾਡਾ ਇਹ ਕੰਮ ਵਧੀਆ ਲੱਗ ਰਿਹਾ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਪੋਸਟਾਂ ਲੈ ਕੇ ਆਉਂਦੇ ਰਹੀਏ ਤਾਂ ਕ੍ਰਿਪਾ ਕਰਕੇ ਸਾਡੀ ਇਸ ਪੋਸਟ ਨੂੰ ਪਸੰਦ ਅਤੇ ਸ਼ੇਅਰ ਜਰੂਰ ਕਰ ਦਿਓ। ਸਾਡੀ ਹੀ ਕੋਸ਼ਿਸ ਰਹੇਗੀ ਕਿ ਹਮੇਸ਼ਾ ਤੁਹਾਨੂੰ ਸਹੀ ਜਾਣ-ਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਰਹੀਏ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ , ਸਾਡੇ ਫੇਸਬੁੱਕ ਪੇਜ਼ ਤੇ ਆਉਣ ਲਈ ਤੁਹਾਡਾ ਬਹੁਤ ਧੰਨ-ਵਾਦ ਕਰਦੇ ਹਾਂ। ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਮਿਲਦੇ ਰਹਾਂਗੇ ਫਿਰ ਮਿਲਦੇ ਹਾਂ ਇਕ ਨਵੀਂ ਜਾਣਕਾਰੀ ਦੇ ਨਾਲ ਜਿਸ ਵੀਡੀਓ ਬਾਰੇ ਆਪਾਂ ਗੱਲ ਕੀਤੀ ਉਹ ਵੀਡੀਓ ਤੁਸੀਂ ਵੇਖੋ ਜੀ ਅਤੇ ਜੇ ਇਹ ਵਧੀਆ ਲੱਗੇ ਤਾਂ ਸ਼ੇਅਰ ਜਰੂਰ ਕਰਿਓ ਜੀ ਸਾਡਾ ਪੇਜ਼ ਵੀ ਲਾਈਕ ਅਤੇ ਫੋਲੋ ਕਰਨਾ ਜੀ ਇਸ ਤਰਾਂ ਦੀਆਂ ਜਾਣਕਰੀ ਲਈ ਧਨਵਾਦ ਜੀ। ਜੇ ਸਾਡਾ ਅੰਨਦਾਤਾ ਖੁਸ਼ਹਾਲ ਹੋਵੇਗਾ ਤਾਂ ਹੀ ਪੰਜਾਬ ਖੁਸ਼ਹਾਲ ਹੋਵੇਗਾ,ਜੇ ਪੰਜਾਬ ਖੁਸ਼ਹਾਲ ਹੋਵੇਗਾ ਤਾਂ ਪੂਰਾ ਭਾਰਤ ਖੁਸ਼ਹਾਲ ਹੋਵੇਗਾ ਕਿਉਂ ਕਿ ਇੱਕ ਖੁਸ਼ਹਾਲ ਸੂਬਾ ਹੀ ਖੁਸ਼ਹਾਲ ਦੇਸ ਦੀ ਦੀ ਸਿਰਜਣਾ ਕਰਦਾ ਹੈ |ਅੱਜ ਅਸੀਂ ਤੁਹਾਡੇ ਨਾਲ ਜੋ ਜਾਣਕਾਰੀ ਸਾਂਝੀ ਹਾਂ ਕੀਤੀ ਹੈ ਉਮੀਦ ਹੈ ਤੁਹਾਨੂੰ ਜਰੂਰ ਪਸੰਦ ਆਵੇਗੀ

Leave a Comment