1 ਤੋਂ 5 ਫ਼ਰਵਰੀ ਤੱਕ ਦਾ ਮੌਸਮ ਵੀਡੀਓ

ਸਤਿ ਸ੍ਰੀ ਅਕਾਲ ਜੀ , ਅੱਜ ਦੀ ਪੋਸਟ ਵਿੱਚ ਗੱਲ ਕਰਨਗੇ 1 ਫ਼ਰਵਰੀ ਤੋਂ 5 ਫ਼ਰਵਰੀ ਤੱਕ ਦਾ ਮੌਸਮ ਦਾ ਹਾਲ ਪੂਰੀ ਵੀਡੀਓ ਵੇਖਣ ਹੇਠਾਂ ਜਾ ਕੇ ਵੇਖੋ,ਕੁਛ ਦਿਨ ਸਾਫ਼ ਦਿਨ ਧੁੱਪ ਲਗਨ ਤੋਂ ਬਾਅਦ 1 ਫਰਵਰੀ ਤੋਂ ਫਿਰ ਧੁੰਦ ਅਤੇ ਠੰਡ ਫਿਰ ਤੋਂ ਜਿਆਦਾ ਹੋ ਰਹੀ ਜਿਸ ਕਾਰਨ ਆਮ ਜਨਜੀਵਨ ਤੇ ਬਹੁਤ ਅਸਰ ਹੋ ਰਿਹਾ ਹਰ ਆਦਮੀ ਧੁੱਪ ਦੀ ਉਡੀਕ ਵਿਚ ਹੈ। 2 ਫਰਵਰੀ ਨੂੰ ਰਾਤ ਹਲਕੀ ਬਾਰਿਸ਼ ਹੋ ਸਕਦੀ ਹੈ,3 ਫਰਵਰੀ ਨੂੰ ਮੀਹ ਪੈ ਸਕਦਾ ਹੈ। ਤੇਜ਼ ਹਵਾਵਾਂ ਵੀ ਚੱਲਣਗੀਆਂ। ਫਿਰੋਜ਼ਪੁਰ,ਫਰੀਦਕੋਟ,ਮੋਗਾ,ਬਰਨਾਲਾ,ਜਲੰਧਰ,ਕਪੂਰਥਲਾ,ਬਠਿੰਡਾ ,ਮਾਨਸਾ ,ਸੰਗਰੂਰ,ਪਟਿਆਲਾ ਤਕਰੀਬਨ ਪੂਰੇ ਪੰਜਾਬ ਮੁਕਤਸਰ ਮਲੋਟ ਨੂੰ ਛੱਡ ਕੇ 3 ਤੋਂ 4 ਫਰਵਰੀ ਨੂੰ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਫਾਜਲਿਕਾ ,ਮੁਕਤਸਰ ਏਰੀਏ ਵਿਚ ਮੀਹਂ ਦੇ ਚਾਨਸ ਘੱਟ ਹਨ। ਜਾਣਕਾਰੀ ਦੀ ਵੀਡੀਓ ਹੇਠਾਂ ਜਾ ਕੇ ਵੇਖੋ ਜੋ ਮੌਸਮ ਦੇ ਤਾਜ਼ਾ ਹਾਲਾਤ ਹਨ ਕਿਉਕਿ ਇਸ ਮੌਸਮ ਵਿਚ ਠੰਡ ਵੀ ਬਹੁਤ ਜਿਆਦਾ ਹੋ ਚੁਕੀ ਹੈ।  ਕਿਉਕਿ ਸਾਰੇ ਉੱਤਰ  ਭਾਰਤ ਵਿਚ ਹੀ ਮੌਸਮ ਇਹੋ ਜਿਹਾ ਹੋਇਆ ਪਿਆ ਹੈ। ਪੂਰੀ ਵੀਡੀਓ ਤੁਸੀਂ ਹੇਠਾਂ ਵੇਖ ਸਕਦੇ ਹੋ।

ਜੇਕਰ ਤੁਹਾਨੂੰ ਸਾਡਾ ਇਹ ਕੰਮ ਵਧੀਆ ਲੱਗ ਰਿਹਾ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਪੋਸਟਾਂ ਲੈ ਕੇ ਆਉਂਦੇ ਰਹੀਏ ਤਾਂ ਕ੍ਰਿਪਾ ਕਰਕੇ ਸਾਡੀ ਇਸ ਪੋਸਟ ਨੂੰ ਪਸੰਦ ਅਤੇ ਸ਼ੇਅਰ ਜਰੂਰ ਕਰ ਦਿਓ। ਸਾਡੀ ਹੀ ਕੋਸ਼ਿਸ ਰਹੇਗੀ ਕਿ ਹਮੇਸ਼ਾ ਤੁਹਾਨੂੰ ਸਹੀ ਜਾਣ-ਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਰਹੀਏ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ , ਸਾਡੇ ਫੇਸਬੁੱਕ ਪੇਜ਼ ਤੇ ਆਉਣ ਲਈ ਤੁਹਾਡਾ ਬਹੁਤ ਧੰਨ-ਵਾਦ ਕਰਦੇ ਹਾਂ
ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਮਿਲਦੇ ਰਹਾਂਗੇ ਫਿਰ ਮਿਲਦੇ ਹਾਂ ਇਕ ਨਵੀਂ ਜਾਣਕਾਰੀ ਦੇ ਨਾਲ ਜਿਸ ਵੀਡੀਓ ਬਾਰੇ ਆਪਾਂ ਗੱਲ ਕੀਤੀ ਉਹ ਵੀਡੀਓ ਤੁਸੀਂ ਵੇਖੋ ਜੀ ਅਤੇ ਜੇ ਇਹ ਵਧੀਆ ਲੱਗੇ ਤਾਂ ਸ਼ੇਅਰ ਜਰੂਰ ਕਰਿਓ ਜੀ ਸਾਡਾ ਪੇਜ਼ ਵੀ ਲਾਈਕ ਅਤੇ ਫੋਲੋ ਕਰਨਾ ਜੀ ਇਸ ਤਰਾਂ ਦੀਆਂ ਜਾਣਕਰੀ ਲਈ ਧਨਵਾਦ ਜੀ।

Leave a Comment