ਧੁੱਪ ਕਦੋ ਵੇਖਣ ਨੂੰ ਮਿਲੇਗੀ ਆਓ ਜਾਣੀਏ ਮੌਸਮ ਦੇ ਤਾਜ਼ਾ ਹਾਲਾਤ

ਸਤਿ ਸ੍ਰੀ ਅਕਾਲ ਜੀ ,ਠੰਡ ਭੁਰ ਜਿਆਦਾ ਹੋ ਰਹੀ ਜਿਸ ਕਾਰਨ ਆਮ ਜਨਜੀਵਨ ਤੇ ਬਹੁਤ ਅਸਰ ਹੋ ਰਿਹਾ ਹਰ ਆਦਮੀ ਧੁੱਪ ਦੀ ਉਡੀਕ ਵਿਚ ਹੈ। ਅੱਜ ਆਪਾਂ ਤੁਹਾਡੇ ਲਈ ਮੌਸਮ ਦੀ ਜਾਣਕਰੀ ਲੈ ਕੇ ਆਏ ਹਨ ਜਾਣਕਾਰੀ ਦੀ ਵੀਡੀਓ ਹੇਠਾਂ ਜਾ ਕੇ ਵੇਖੋ ਜੋ ਮੌਸਮ ਦੇ ਤਾਜ਼ਾ ਹਾਲਾਤ ਹਨ ਉਹ ਇਹ ਹਨ ਕੇ ਕਿਉਕਿ ਪੰਜਾਬ ਵਿਚ ਸੂਰਜ ਨਿਕਲੇ ਨੂੰ ਕਾਫੀ ਦਿਨ ਹੋ ਗਏ ਹਨ ਹੁਣ ਧੁੱਪ ਦੀ ਬਹੁਤ ਜਰੂਰਤ ਮਹਿਸੂਸ ਹੋ ਰਹੀ ਕਿਉਕਿ ਇਸ ਮੌਸਮ ਵਿਚ ਠੰਡ ਵੀ ਬਹੁਤ ਜਿਆਦਾ ਹੋ ਚੁਕੀ ਹੈ। ਅੱਜ 22 ਜਨਵਰੀ ਨੂੰ ਸਾਰੀ ਰਾਤ ਹੀ ਮੀਂਹ ਪੈਂਦਾ ਰਹੇਗਾ। ਅਤੇ ਕੱਲ  ਨੂੰ ਦਿਨ ਇਹੋ ਜਿਹਾ ਬਣਿਆ ਰਹੇਗਾ।  ਕਿਉਕਿ ਸਾਰੇ ਉੱਤਰ  ਭਾਰਤ ਵਿਚ ਹੀ ਮੌਸਮ ਇਹੋ ਜਿਹਾ ਹੋਇਆ ਪਿਆ ਹੈ। ਪਰਸੋਂ ਜਾਣੀ ਕੇ 24 ਤਰੀਕ ਨੂੰ ਵੀ ਕੁਛ ਬਾਰਿਸ਼ ਹੋਣ ਦੀ ਸੰਭਾਵਨਾ ਬਣ ਰਹੀ ਇਸ ਤੋਂ ਬੰਦ  25 ਤਰੀਕ ਤੋਂ ਬਾਅਦ  ਮੌਸਮ ਸਾਫ ਹੋ ਜਾਵੇਗਾ ਅਤੇ 31 ਜਨਵਰੀ ਤਕ ਧੁੱਪ ਦਾ ਆਨੰਦ  ਮਾਣ  ਸਕੋਗੇ ਪੂਰੀ ਵੀਡੀਓ ਤੁਸੀਂ ਹੇਠਾਂ ਵੇਖ ਸਕਦੇ ਹੋ।


ਜੇਕਰ ਤੁਹਾਨੂੰ ਸਾਡਾ ਇਹ ਕੰਮ ਵਧੀਆ ਲੱਗ ਰਿਹਾ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਪੋਸਟਾਂ ਲੈ ਕੇ ਆਉਂਦੇ ਰਹੀਏ ਤਾਂ ਕ੍ਰਿਪਾ ਕਰਕੇ ਸਾਡੀ ਇਸ ਪੋਸਟ ਨੂੰ ਪਸੰਦ ਅਤੇ ਸ਼ੇਅਰ ਜਰੂਰ ਕਰ ਦਿਓ। ਸਾਡੀ ਹੀ ਕੋਸ਼ਿਸ ਰਹੇਗੀ ਕਿ ਹਮੇਸ਼ਾ ਤੁਹਾਨੂੰ ਸਹੀ ਜਾਣ-ਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਰਹੀਏ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ , ਸਾਡੇ ਫੇਸਬੁੱਕ ਪੇਜ਼ ਤੇ ਆਉਣ ਲਈ ਤੁਹਾਡਾ ਬਹੁਤ ਧੰਨ-ਵਾਦ ਕਰਦੇ ਹਾਂ
ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਮਿਲਦੇ ਰਹਾਂਗੇ ਫਿਰ ਮਿਲਦੇ ਹਾਂ ਇਕ ਨਵੀਂ ਜਾਣਕਾਰੀ ਦੇ ਨਾਲ ਜਿਸ ਵੀਡੀਓ ਬਾਰੇ ਆਪਾਂ ਗੱਲ ਕੀਤੀ ਉਹ ਵੀਡੀਓ ਤੁਸੀਂ ਵੇਖੋ ਜੀ ਅਤੇ ਜੇ ਇਹ ਵਧੀਆ ਲੱਗੇ ਤਾਂ ਸ਼ੇਅਰ ਜਰੂਰ ਕਰਿਓ ਜੀ ਸਾਡਾ ਪੇਜ਼ ਵੀ ਲਾਈਕ ਅਤੇ ਫੋਲੋ ਕਰਨਾ ਜੀ ਇਸ ਤਰਾਂ ਦੀਆਂ ਜਾਣਕਰੀ ਲਈ ਧਨਵਾਦ ਜੀ।

Leave a Comment