ਸਤਿ ਸ੍ਰੀ ਅਕਾਲ ਜੀ ,ਅਸੀਂ ਅਸੀਂ ਤੁਹਾਡੇ ਲਈ ਨਵੀਂ ਜਾਣਕਾਰੀ ਅਤੇ ਖਬਰਾਂ ਦੀਆਂ ਵੀਡੀਓ ਅਤੇ ਪੋਸਟਾਂ ਲੈ ਕੇ ਆਉਂਦੇ ਹਾਂ । ਤੁਸੀ ਸਾਡੇ ਕੰਮ ਨੂੰ ਬਹੁਤ ਪਿਆਰ ਦਿੰਦੇ ਹੋ। ਅੱਜ ਅਸੀਂ 1 ਨਵੀ ਵੀਡੀਓ ਲੈ ਕੇ ਆਏ ਹਾਂ। ਇਸ ਵੀਡੀਓ ਵਿੱਚ ਤੁਸੀਂ ਵੇਖੋਗੇ ਕਿ ਕਿਸ ਤਰਾਂ ਇੱਕ ਪੁਰਾਣੀ ਮਾਰੂਤੀ 800 ਨੂੰ ਬੈਟਰੀ ਤੇ ਚਲਾਇਆ ਗਿਆ ਹੈ ਅਤੇ ਇੰਜਣ ਤੇ ਵੀ ਚਲਦੀ ਹੈ। ਇਸ ਨੂੰ ਆਪਾਂ ਹਾਈਬ੍ਰਿਡ ਕਾਰ ਵੀ ਕਹਿ ਸਕਦੇ ਹਾਂ ,ਇਸ ਵੀਡੀਓ ਵਿੱਚ ਤੁਸੀਂ ਵੇਖੋਗੇ ਕਿ ਮਾਰੂਤੀ ਕਾਰ ਦਾ ਪਿਛਲਾ ਹਿਸਾ ਖੋਲ ਕੇ ਇਸ ਵਿੱਚ ਨਵਾਂ ਡੇਫੇਸ਼ਲ ਜਿਸ ਵਿਚ 72 ਵੋਲਟ ਦੀ ਮੋਟਰ ਲੱਗੀ ਹੋਈ ਹੈ ਉਹ ਲਗਾ ਦਿੱਤਾ ਹੈ। ਇਸ ਕਾਰ ਨੂੰ ਇਹ ਸਭ ਕਿਸ ਤਰਾਂ ਕੀਤਾ ਹੈ ਇਹ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ
ਥੱਲੇ ਜਾ ਕੇ ਵੀਡੀਓ ਦੇਖੋ ਜੀ
ਜੇਕਰ ਤੁਹਾਨੂੰ ਸਾਡਾ ਇਹ ਕੰਮ ਵਧੀਆ ਲੱਗ ਰਿਹਾ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਪੋਸਟਾਂ ਲੈ ਕੇ ਆਉਂਦੇ ਰਹੀਏ ਤਾਂ ਕ੍ਰਿਪਾ ਕਰਕੇ ਸਾਡੀ ਇਸ ਪੋਸਟ ਨੂੰ ਪਸੰਦ ਅਤੇ ਸ਼ੇਅਰ ਜਰੂਰ ਕਰ ਦਿਓ। ਸਾਡੀ ਹੀ ਕੋਸ਼ਿਸ ਰਹੇਗੀ ਕਿ ਹਮੇਸ਼ਾ ਤੁਹਾਨੂੰ ਸਹੀ ਜਾਣ-ਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਰਹੀਏ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ , ਸਾਡੇ ਫੇਸਬੁੱਕ ਪੇਜ਼ ਤੇ ਆਉਣ ਲਈ ਤੁਹਾਡਾ ਬਹੁਤ ਧੰਨ-ਵਾਦ ਕਰਦੇ ਹਾਂ
ਥੱਲੇ ਜਾ ਕੇ ਵੀਡੀਓ ਦੇਖੋ ਜੀ
ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਮਿਲਦੇ ਰਹਾਂਗੇ ਫਿਰ ਮਿਲਦੇ ਹਾਂ ਇਕ ਨਵੀਂ ਜਾਣਕਾਰੀ ਦੇ ਨਾਲ ਜਿਸ ਵੀਡੀਓ ਬਾਰੇ ਆਪਾਂ ਗੱਲ ਕੀਤੀ ਉਹ ਵੀਡੀਓ ਤੁਸੀਂ ਵੇਖੋ ਜੀ ਅਤੇ ਜੇ ਇਹ ਵਧੀਆ ਲੱਗੇ ਤਾਂ ਸ਼ੇਅਰ ਜਰੂਰ ਕਰਿਓ ਜੀ ਸਾਡਾ ਪੇਜ਼ ਵੀ ਲਾਈਕ ਅਤੇ ਫੋਲੋ ਕਰਨਾ ਜੀ ਇਸ ਤਰਾਂ ਦੀਆਂ ਜਾਣਕਰੀ ਲਈ ਧਨਵਾਦ ਜੀ।