ਇਹ ਪੰਜੀਰੀ ਕਦੇ ਬੁਢਾਪਾ ਨਹੀਂ ਆਉਣ ਦਿੰਦੀ

ਹੈਲੋ ਜੀ ,ਮੇਰੇ ਪੇਜ਼ ਉੱਪਰ ਤੁਹਾਡਾ ਸਵਾਗਤ ਹੈ,ਅੱਜ ਦੀ ਪੋਸਟ ਵਿੱਚ ਆਪਾਂ ਬਨਾਉਣ ਜਾ ਰਹੇ ਪੰਜੀਰੀ,ਪੂਰੀ ਵੀਡੀਓ ਹੇਠਾਂ ਜਾ ਕੇ ਵੇਖ ਸਕਦੇ ਹੋ।ਪੰਜੀਰੀ ਆਪਾਂ ਹਰ ਘਰ ਵਿਚ ਬਣਾਉਂਦੇ ਹਾਂ ਪਰ ਉਸ ਵਿਚ ਜੋ ਦਵਾਈ ਪਾਉਂਦੇ ਹਾਂ ਪੰਸਾਰੀ ਦੀ ਦੁਕਾਨ ਤੋਂ ਲੈ ਕੇ ਉਸ ਬਾਰੇ ਤੁਹਾਨੂੰ ਪਤਾ ਹੋਣਾ ਲਾਜ਼ਮੀ ਹੈ|ਸਰਦੀਆਂ ਦੇ ਮੌਸਮ ਵਿੱਚ ਪੰਜਾਬ ਦੇ ਹਰ ਘਰ ਵਿੱਚ ਪੰਜੀਰੀ ਬਣਦੀ ਹੈ।ਪਰ ਅੱਜ ਤੁਸੀਂ ਜੋ ਵੀਡੀਓ ਵਿੱਚ ਜੋ ਪੰਜੀਰੀ ਵੇਖੋਗੇ,ਉਹ ਆਮ ਨਾਲੋਂ ਵੱਖ ਹੈ,ਇਸ ਦੇ ਖਾਣ ਨਾਲ ਤੁਸੀਂ ਕਦੇ ਆਪਣੇ ਆਪ ਤੇ ਬੁਢਾਪਾ ਮਹਿਸੂਸ ਨਹੀਂ ਕਰੋਗੇ|ਕਿਉਂਕ ਇਸ ਵਿੱਚ ਜੋ ਸਮਾਨ ਪਾਇਆ ਹੋਇਆ ਹੈ ਉਹ ਸਰੀਰ ਨੂੰ ਨਿਰੋਗ ਵੀ ਰੱਖਦਾ ਹੈ ਅਤੇ ਚੁਸਤ ਦਰੁਸਤ ਵੀ ਰਖਦਾ ਹੈ।ਤੁਸੀਂ ਇਹ ਪੂਰੀ ਵੀਡੀਓ ਵੇਖ ਕੇ ਪੰਜੀਰੀ ਬਣਾਓ ਜਿਨ੍ਹਾਂ ਵੀ ਸਮਾਨ ਇਸ ਵਿੱਚ ਉਸਦੀ ਪੂਰੀ detail ਵੀ ਦਿੱਤੀ ਗਈ ਹੈ।ਤੁਸੀਂ ਇਸ ਪੋਸਟ ਨੂੰ ਅੱਗੇ ਸ਼ੇਅਰ ਵੀ ਜਰੂਰ ਕਰਿਓ|ਇਸ ਵਿਚ ਗੂੰਦ ,ਖ਼ਸਖ਼ਸ ,ਕਮਰਕਸਾ,ਮੋਚਰਸ,ਮੁਸਲੀ,ਲਾਖ ,ਸੰਘਾੜੇ,ਸਾਲਮ ਪੰਜਾ ,ਸਤਾਵਰ,ਕੌਚ ਬੀਜ ,ਗੋਖਰੁ,ਦੇਸੀ ਘਿਓ ,ਵੇਸਣ,ਖੰਡ /ਸ਼ੱਕਰ ,ਬਦਾਮ ,ਚਾਰੇ ਮਗਜ਼ ,ਨਾਰੀਅਲ ਦਾ ਬੂਰਾ ,ਕਾਲੀ ਮਿਰਚ,ਜਮੈਂਨ ,ਸੌਂਫ,,ਫੁੱਲ ਮੈਖ਼ਾਨੇ,ਅਤੇ ਹੋਰ ਵੀ ਬਹੁਤ ਕੁੱਛ  ਹੈ,ਇਸਦੀ ਮਾਤਰਾ ਅਤੇ ਵਿਧੀ ਤੁਸੀਂ ਵੀਡੀਓ ਵਿਚ ਵੇਖੋ ਕਿਉਕਿ ਹਰ ਘਰ ਵਿੱਚ ਸਰਦੀਆਂ ਵਿੱਚ ਪੰਜੀਰੀ ਬਣਾਈ ਜਾਂਦੀ ਹੈ,ਬਾਕੀ ਇਹ ਵਾਲੀ ਪੰਜੀਰੀ ਬੱਚੇ ਵੀ ਖੁਸ਼ ਹੋ ਕੇ ਖਾਣਗੇ, ਕਿਉਂਕਿ ਇਸ ਵਿਚ ਕੁੜੱਤਣ ਨਹੀਂ ਹੈ,ਆਟੇ ਦੀ ਜਗਹ ਇਸ ਵਿੱਚ ਵੇਸਣ ਪਾਇਆ ਹੈ,ਇਹ ਵੀਡੀਓ ਵਿੱਚ ਜਿੰਨੀਆਂ ਵੀ ਦਵਾਈਆਂ ਪਾਈਆਂ ਹਨ ਉਹ ਦੋ ਕਿਲੋ ਦੇ ਹਿਸਾਬ ਨਾਲ ਪਾਇਆ ਹੈ|ਤੁਸੀਂ ਆਪਣੀ ਜਰੂਰਤ ਦੇ ਅਨੁਸਾਰ ਦੇਸੀ ਘਿਓ ਦੇ ਹਿਸਾਬ ਨਾਲ ਵੱਧ ਘੱਟ ਕਰ ਸਕਦੇ ਹੋ,ਤੁਸੀਂ ਵੀ ਇਸ ਵਾਰ ਜੇ ਪੰਜੀਰੀ ਬਣਾਉਣੀ ਹੈ,ਤਾਂ ਇਸ ਤਰ੍ਹਾਂ ਬਣਾ ਕੇ ਵੇਖਿਓ, ਅਸੀਂ ਇਸ ਤਰ੍ਹਾਂ ਦੀਆਂ ਹੀ ਪੋਸਟਾਂ ਅਪਲੋਡ ਕਰਦੇ ਰਹਿੰਦੇ ਹਾਂ,ਇਸ ਲਈ ਤੁਸੀਂ ਸਾਡੇ ਪੇਜ਼ ਨੂੰ ਜਰੂਰ like ਅਤੇ ਫਾਲੋ ਕਰਿਓ,ਇਸ ਤਰਾਂ ਦੀਆਂ ਹੋਰ ਵੀਡੀਓ ਵੇਖਣ ਲਈ ਸਾਡੇ youtube ਚੈਨਲ ਨੂੰ ਵੀ ਜਰੂਰ susbcribe ਕਰੋ ਜੀ ਪੰਜੀਰੀ ਵਾਲੀ ਵੀਡੀਓ ਵੇਖਣ ਲਈ ਇਸ ਫ਼ੋਟੋ ਨੂੰ ਟੱਚ ਕਰੋ ਜੀ|ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

Leave a Comment