ਟਾਟਾ ਦੀ 15 ਲੱਖ ਵਾਲੀ ਬਿਜ਼ਲੀ ਵਾਲੀ ਕਾਰ ਇੱਕ ਵਾਰ ਚਾਰਜ ਕਰਨਾ ਤੇ ਕਿੰਨੇ ਰੁਪਏ ਦੀ ਬਿਜਲੀ ਖਾ ਜਾਂਦੀ ਅਤੇ ਕਿੰਨੇ ਕਿਲੋਮੀਟਰ ………

ਸਤਿ ਸ੍ਰੀ ਅਕਾਲ ਜੀ ਅੱਜ ਦੀ ਪੋਸਟ ਵਿੱਚ ਆਪਾਂ ਤੁਹਾਨੂੰ ਦੱਸਣ ਲੱਗੇ ਹਾਂ ਕਿ ਜੋ ਟਾਟਾ ਦੀ ਬਿਜਲੀ ਵਾਲੀ ਕਾਰ ਹੈ ਉਸ ਨੂੰ ਫਾਸਟ ਚਾਰਜ ਤੇ ਜਾਂ ਇਸ ਤਰ੍ਹਾਂ ਕਹਿ ਲਈਏ ਚਾਰਜਿੰਗ ਪੁਆਇੰਟ ਤੇ ਚਾਰਜਿੰਗ ਕਰਨ ਤੇ ਕਿੰਨਾ ਸਮਾਂ ਲੱਗੇਗਾ ਅਤੇ  ਫੁੱਲ ਚਾਰਜ ਹੋਣ ਨੂੰ ਅਤੇ ਕਿੰਨੇ ਰੁਪਏ। ਅੱਜ ਦੀ ਹਿਸਾਬ ਨਾਲ ਜੇ ਆਪਾਂ ਗੱਲ ਕਰਦੇ ਹਾਂ  ਚਾਰਜਿੰਗ ਪੁਆਇੰਟ ਤੇ ਕਿੰਨੇ  ਰੁਪਏ ਲੱਗਦੇ ਹਨ ਅਤੇ ਘਰ ਵਿਚ ਕੀਨੇ ਰੁਪਏ ਲੱਗਣਗੇ ਅਤੇ ਉਸ ਤੋਂ ਬਾਅਦ ਫੁੱਲ ਚਾਰਜ ਹੋਣ ਤੋਂ ਬਾਅਦ ਇਹ ਕਿੰਨੇ ਕਿਲੋਮੀਟਰ ਦੀ ਲੰਬੀ ਦੂਰੀ ਤੈਅ ਕਰੇਗੀ ?ਇਸ ਦੀ ਵੀਡੀਓ ਵੀ ਬਣੀ ਹੋਈ ਹੈ ਜੋ ਕਿ ਤੁਸੀਂ ਹੇਠਾਂ ਜਾ ਕੇ ਵੇਖ ਸਕਦੇ ਹੋ ਜੋ ਇਹ ਵਾਲੀ ਕਾਰ ਹੈ ਇਸਨੂੰ  ਜ਼ੀਰੋ ਤੋਂ ਲੈ ਕੇ ਸੌ ਪਰਸੈਂਟ ਤਕ ਜੇ ਚਾਰਜ ਕਰਨਾ ਹੋਵੇ ਤਾਂ ਉਸ ਨੂੰ ਢਾਈ ਘੰਟੇ ਦੇ ਦੇ ਕਰੀਬ ਲੱਗਦੇ ਹਨ ਉਹ ਵੀ ਚਾਰਜਿੰਗ ਪੁਆਇੰਟ ਤੇ ਅਤੇ ਇਕ ਵਾਰ ਫੁੱਲ ਚਾਰਜ ਕਰਨ ਦੇ ਸਾਢੇ ਚਾਰ ਸੌ ਰੁਪਏ ਅੱਜ ਦੀ ਤਰੀਕ ਵਿੱਚ ਲੱਗਦੇ ਹਨ। ਇਕ ਵਾਰ ਫੁੱਲ ਚਾਰਜ ਹੋਣ ਤੋਂ ਬਾਅਦ ਇਹ ਤਕਰੀਬਨ ਦੋ ਸੌ ਕਿਲੋਮੀਟਰ ਚੱਲਦੀ ਹੈ ਜਾਂ ਇਉਂ ਕਹਿ ਲਈਏ ਬਈ ਇਹ ਦੋ ਰੁਪਏ ਪ੍ਰਤੀ ਕਿਲੋਮੀਟਰ ਦਾ ਖਰਚਾ ਹੈ ਕਿਉਂਕਿ ਜੋ ਚਾਰਜਿੰਗ ਪੁਆਇੰਟ ਤੇ ਆਪਾਂ ਤੋਂ ਉਹ ਰੁਪਏ ਲੈਂਦੇ ਹਨ ਉਹ ਸਤਾਰਾਂ ਰੁਪਏ ਇੱਕ ਯੂਨਿਟ ਦੇ ਹਿਸਾਬ ਨਾਲ ਰੁਪਏ ਲੈਂਦੇ ਹਨ।  ਜੇ ਆਪਾਂ ਇਸ ਨੂੰ ਘਰ ਵਿਚ ਚਾਰਜ ਕਰਦੇ ਹਾਂ ਤਾਂ ਆਪਾਂ ਨੂੰ ਤਕਰੀਬਨ ਦੱਸ ਰੁਪਏ ਪ੍ਰਤੀ ਯੂਨਿਟ ਦਾ ਖਰਚਾ ਪਵੇਗਾ ਜੇ ਆਪਾਂ ਘਰ ਵਿੱਚ ਇਸ ਨੂੰ ਚਾਰਜ ਕਰਦੇ ਹਾਂ ਤਾਂ ਤਕਰੀਬਨ ਢਾਈ ਸੌ ਰੁਪਏ ਦਾ ਖਰਚ  ਇਕ ਵਾਰ ਫੁੱਲ ਚਾਰਜ ਕਰਨ ਤੇ ਲੱਗੇਗਾ ਅਤੇ ਫਿਰ ਇਹ ਇੱਕ ਰੁਪਇਆ ਪ੍ਰਤੀ ਕਿਲੋਮੀਟਰ ਚੱਲੇਗਾ। ਸਭ ਤੋਂ ਉਸ ਦੀ ਜੋ ਵੱਡੀ ਕਮੀ ਇਹ ਹੈ ਕਿ ਚਾਰਜਿੰਗ ਹੋਣ ਨੂੰ ਇਹ ਬਹੁਤ ਜ਼ਿਆਦਾ ਸਮਾਂ ਲੈਂਦੀ ਹੈ ਤੁਹਾਡੇ ਕੋਲ ਘੱਟੋ ਘੱਟ ਦੋ ਤੋਂ ਢਾਈ ਘੰਟੇ ਵਾਧੂ ਹੋਣੇ ਚਾਹੀਦੇ ਹਨ ਜੇ ਤੁਸੀਂ ਫਾਸਟ ਚਾਰਜ ਉਪਰ ਇਸ ਨੂੰ ਚਾਰਜ  ਕਰਵਾਉਣਾ ਹੈ ਤਾਂ ,ਇੱਕ ਚਾਰਜਿੰਗ ਪੁਆਇੰਟ ਤੇ  ਉੱਪਰ ਦੋ ਗੱਡੀਆਂ ਹੀ ਇਕ ਵਾਰ ਚਾਰਜ ਹੋ ਜਾਂਦੀਆਂ ਹਨ।  ਜੇ ਤੁਹਾਡੇ ਤੋਂ ਪਹਿਲਾਂ ਦੋ ਗੱਡੀਆਂ ਚਾਰਜ ਹੋ ਰਹੀਆਂ ਹਨ ਤਾਂ ਤੁਹਾਨੂੰ ਹੋਰ ਇੰਤਜ਼ਾਰ ਕਰਨਾ ਪਵੇਗਾ ਬਾਕੀ ਆਉਣ ਵਾਲਾ ਸਮਾਂ ਦੱਸੇਗਾ ਕਿ ਕਿੰਨੇ ਚਾਰਜਿੰਗ ਪੁਆਇੰਟ ਲਗਦੇ ਹਨ ਅਤੇ ਕਿੰਨੀ ਇਸ ਗੱਡੀ ਦੀ ਮੰਗ ਵਧਦੀ ਹੈ।  ਇਸ ਇਸ ਦੀ ਪੂਰੀ ਵੀਡੀਓ ਤੁਸੀਂ ਹੇਠਾਂ ਵੀਡੀਓ ਤੇ ਉੱਤੇ ਕਲਿੱਕ ਕਰਕੇ ਵੇਖ ਸਕਦੇ ਹੋ ਜਿਸ ਵਿੱਚ ਪੂਰੀ ਡਿਟੇਲ ਨਾਲ ਦੱਸਿਆ ਗਿਆ ਹੈ ਕਿ ਇਹ ਕਿੰਨਾ ਸਮਾਂ ਕਿੰਨੇ ਰੁਪਏ ਲੱਗੇ ਹਨ ਇਸ ਤਰ੍ਹਾਂ ਦੀਆਂ ਹੋਰ ਕੰਮ  ਦੀਆਂ ਪੋਸਟਾਂ  ਲਈ ਸਾਡੇ ਫੇਸਬੁੱਕ ਪੇਜ਼ ਨੂੰ ਲਾਈਕ ਜਰੂਰ ਕਰਿਓ ਜੀ। ਤੁਸੀਂ ਇਹ ਵਾਲੀ ਵੀਡੀਓ ਵੇਖੋ ਜੀ।

#038;feature=oembed" frameborder="0" allow="accelerometer; autoplay; clipboard-write; encrypted-media; gyroscope; picture-in-picture" allowfullscreen>

ਜੇ ਆਪਾਂ ਇਸਦੇ ਮੁਕਾਬਲੇ ਸੀਐੱਨਜੀ ਗੈਸ ਵਾਲੀ ਗੱਡੀ ਦੀ ਗੱਲ ਕਰਦੇ ਹਾਂ ਤਾਂ ਉਸ ਵਿੱਚ ਤਕਰੀਬਨ ਪੰਦਰਾਂ ਤੋਂ ਵੀਹ ਮਿੰਟ ਵਿੱਚ ਗੈਸ ਪੈ ਜਾਂਦੀ ਹੈ ਅਤੇ ਉਹ ਤਕਰੀਬਨ ਦੋ ਤੋਂ ਢਾਈ ਰੁਪਏ ਪ੍ਰਤੀ ਕਿਲੋਮੀਟਰ ਦਾ ਖਰਚਾ ਆਉਂਦਾ ਹੈ ਅਤੇ ਜੇ ਆਪਾਂ ਡੀਜ਼ਲ ਗੱਡੀ ਦੀ ਗੱਲ ਕਰਦੇ ਹਾਂ ਨਾਰਮਲ ਕਾਰ ਦੀ ਤੇ ਉਹ ਅੱਜ ਤਕਰੀਬਨ ਪੰਜ ਤੋਂ ਸਾਢੇ ਪੰਜ ਰੁਪਏ ਪ੍ਰਤੀ ਕਿਲੋਮੀਟਰ ਦਾ ਖਰਚਾ ਆਉਂਦਾ ਹੈ ਅਤੇ ਜੇ ਆਪਾਂ ਪੈਟਰੋਲ ਵਾਲੀ ਗੱਡੀ ਦੀ ਗੱਲ ਕਰੀਏ ਨਾਰਮਲ ਕਰਦੀ ਤੇ ਉਹ ਤਕਰੀਬਨ ਛੇ ਤੋਂ ਸੱਤ ਰੁਪਏ ਪ੍ਰਤੀ ਕਿਲੋਮੀਟਰ ਦਾ ਖਰਚਾ ਆਉਂਦਾ ਹੈ ਬਾਕੀ ਜੋ ਇਹ ਵਾਲੀ ਕਾਰ ਹੈ ਇਸ ਦੀ ਕੀਮਤ ਵੀ ਚੌਦਾਂ ਤੋਂ ਪੰਦਰਾਂ ਲੱਖ ਰੁਪਏ ਹੈ ਅਤੇ ਇਸ ਦੀ ਸਪੀਡ ਵੀ ਇਕ ਲਿਮਟ ਦੇ ਵਿੱਚ ਹੀ ਚੱਲਦੀ ਹੈ ਸਭ ਤੋਂ ਬਾਕੀ ਹੋਰ ਆਪਾਂ ਇਸੇ ਤਰਾਂ ਦੀਆਂ ਅਪਡੇਟ ਲੈ ਕੇ ਆਉਂਦੇ ਲਵਾਂਗੇ ਧੰਨਵਾਦ ਜੀ

Leave a Comment