ਘਰ ਲਈ ਕਿਹੜਾ ਗੀਜ਼ਰ ਵਧੀਆ ਰਹੇਗਾ ਗੈਸ ਵਾਲਾ ,ਸੋਲਰ ਵਾਲਾ, ਪਾਥੀਆਂ ਵਾਲਾ ,ਬਿਜਲੀ ਵਾਲਾ

ਸਤਿ ਸ੍ਰੀ ਅਕਾਲ ਜੀ ਅੱਜ ਦੀ ਪੋਸਟ ਵਿੱਚ ਆਪਾਂ ਗੱਲ ਕਰਨ ਲੱਗੇ ਹਾਂ ਜੋ ਕਿ ਗਰਮੀਆਂ ਦਾ ਸੀਜ਼ਨ ਖਤਮ ਹੋ ਚੁੱਕਾ ਹੈ ਅਤੇ ਸਰਦੀਆਂ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਤੇ ਇਸ ਵਿੱਚ ਇਸ਼ਨਾਨ ਕਰਨ ਲਈ ਆਪਾਂ ਨੂੰ ਗਰਮ ਪਾਣੀ ਦੀ ਜ਼ਰੂਰਤ ਹੁੰਦੀ ਹੈ ਗਰਮ ਪਾਣੀ ਲਈ ਆਪਾਂ ਆਪਣੇ ਘਰ ਦੇ ਵਿਚ ਗੀਜ਼ਰ ਲਗਵਾਉਂਦੇ ਹਾਂ ਗੀਜਰ ਚਾਰ ਤਰ੍ਹਾਂ ਦੇ ਆਉਂਦੇ ਹਨ ਜਿਸ ਵਿੱਚ ਸਭ ਤੋਂ ਜ਼ਿਆਦਾ ਜੋ ਦੋ ਤਰ੍ਹਾਂ ਦੇ ਗੀਜ਼ਰ ਚਲਦੇ ਹਨ ਇੱਕ ਹੈ ਬਿਜਲਈ ਵਾਲਾ ਗੀਜ਼ਰ ਅਤੇ ਦੂਜਾ ਹੈ ਐਲਪੀਜੀ ਗੈਸ ਗੀਜ਼ਰ ਅਤੇ ਇਸ ਤੋਂ ਇਲਾਵਾ ਸੋਲਰ ਵਾਲਾ ਗੀਜ਼ਰ ਜੋ ਕਿ ਸੂਰਜ ਦੀ ਧੁੱਪ ਦੇ ਵਿੱਚ ਪਾਣੀ ਗਰਮ ਕਰਕੇ ਆਪਾਂ ਨੂੰ ਦਿੰਦਾ ਹੈ ਅਤੇ ਇੱਕ ਦੇਸੀ ਜੁਗਾੜ ਅੱਜਕੱਲ੍ਹ ਚੱਲਿਆ ਹੋਇਆ ਹੈ ਜਿਸ ਨੂੰ ਪਾਥੀਆਂ ਵਾਲਾ ਗੀਜ਼ਰ ਕਹਿੰਦੇ ਹਨ ਇਸ ਦੇ ਉੱਪਰ ਇਕ ਵੀਡੀਓ ਵੀ ਬਣਾਈ ਗਈ ਹੈ ਕਿ ਇਨ੍ਹਾਂ ਸਾਰਿਆਂ ਦਾ ਖਰਚ ਕਿੰਨਾ ਆਵੇਗਾ ਯਾਨੀ ਕਿ ਜਦੋਂ ਆਪਾਂ ਇਹ ਨਵਾਂ ਲਵਾਂਗੇ ਤਾਂ

ਇਹ ਆਪਾਂ ਨੂੰ ਕਿੰਨੇ ਕਿੰਨੇ ਰੁਪਏ ਮਿਲਣਗੇ ਅਤੇ ਉਸ ਤੋਂ ਬਾਅਦ ਇਨ੍ਹਾਂ ਦਾ ਹਰ ਰੋਜ਼ ਦਾ ਖਰਚ ਕਿੰਨਾ ਆਵੇਗਾ ਕਿਉਂ ਕਿ ਅੱਜਕੱਲ੍ਹ ਬਹੁਤ ਹੀ ਜ਼ਿਆਦਾ ਮਹਿੰਗਾਈ ਹੋ ਚੁੱਕੀ ਹੈ ਜਿਸ ਦੇ ਕਾਰਨ ਆਪਾਂ ਨੂੰ ਹਰੇਕ ਚੀਜ਼ ਬਾਰੇ ਸੋਚਣਾ ਲਾਜ਼ਮੀ ਪੈ ਰਿਹਾ ਹੈ ਤੁਸੀਂ ਇਸ ਦੀ ਪੂਰੀ ਵੀਡੀਓ ਪੂਰੀ ਚੰਗੀ ਤਰ੍ਹਾਂ ਜਾਣਕਾਰੀ ਦੇ ਨਾਲ ਦੇਖਣੀ ਚਾਹੁੰਦੇ ਹੋ ਤਾਂ ਹੇਠਾਂ ਜਾ ਕੇ ਤੁਸੀਂ ਵੀਡੀਓ ਵੇਖ ਸਕਦੇ ਹੋ ਇਸ ਵੀਡੀਓ ਵਿੱਚ ਪੂਰੀ ਜਾਣਕਾਰੀ ਦਿੱਤੀ ਹੋਈ ਹੈ ਕਿ ਜੇ ਤੁਸੀਂ ਆਪਣੇ ਘਰ ਦੇ ਵਿਚ ਗੀਜ਼ਰ ਲਗਾਉਣਾ ਹੈ ਤਾਂ ਕਿਹੜਾ ਗੀਜ਼ਰ ਲਗਵਾ ਸਕਦੇ ਹੋ ਆਪਾਂ ਇਸ ਵੀਡੀਓ ਵਿੱਚ ਚਾਰ ਗੀਜ਼ਰਾਂ ਬਾਰੇ ਗੱਲ ਕੀਤੀ ਹੈ ਸਭ ਤੋਂ ਪਹਿਲਾਂ ਗੈਸ ਗੀਜ਼ਰ ਉਸ ਤੋਂ ਬਾਅਦ ਬਿਜਲੀ ਵਾਲਾ ਗੀਜ਼ਰ ਉਸਤੋਂ ਬਾਅਦ ਸੋਲਰ ਤੇ ਚੱਲਣ ਵਾਲਾ ਗੀਜ਼ਰ ਅਤੇ ਨਾਲ ਦੀ ਨਾਲ ਹੀ ਪਾਥੀਆਂ ਵਾਲਾ ਗੀਜ਼ਰ ਕਿਉਂਕਿ ਕਿਉਂਕਿ ਜੋ ਲੋਕ ਅੱਜਕੱਲ੍ਹ ਪਾਥੀਆਂ ਮੁੱਲ ਲੈ ਕੇ ਗੀਜ਼ਰ ਚਲਾਉਂਦੇ ਹਨ ਉਨ੍ਹਾਂ ਲਈ ਵੀ ਇਹ ਕਾਫੀ ਮਹਿੰਗਾ ਪੈ ਰਿਹਾ ਹੈ ਪੂਰੀ ਡਿਟੇਲ ਦੇ ਨਾਲ ਤੁਸੀਂ ਵੀਡੀਓ ਵੇਖ ਸਕਦੇ ਹੋ ਅਸੀਂ ਇਸ ਤਰ੍ਹਾਂ ਦੀਆਂ ਪੋਸਟਾਂ ਹੀ ਅਪਲੋਡ ਕਰਦੇ ਰਹਿੰਦੇ ਹਾਂ ਜੇ ਤੁਹਾਨੂੰ ਸਾਡੀਆਂ ਪੋਸਟਾਂ ਵਧੀਆ ਲੱਗਦੀਆਂ ਹਨ ਤਾਂ ਅੱਗੇ ਸ਼ੇਅਰ ਲਾਜ਼ਮੀ ਕਰਿਆ ਕਰੋ ਜੀ ਅਤੇ ਪੇਜ ਨੂੰ ਫੌਲੋ ਵੀ ਲਾਜ਼ਮੀ ਕਰੋ ਜੀ

Leave a Comment