ਬਿਜ਼ਲੀ ਵਾਲੇ ਬਿੱਲ ਦੀ ਐਨੀ ਡਿਟੇਲ ਨਾਲ ਜਾਣਕਾਰੀ ਤੁਹਾਨੂੰ ਕਿਸੇ ਨੇ ਨਹੀਂ ਦੇਣੀ,ਪੂਰੀ ਜਾਣਕਾਰੀ ਲਈ ਪੂਰੀ ਪੋਸਟ ਪੜੋ ਅਤੇ ਵੀਡੀਓ ਵੀ ਵੇਖੋ ਜੀ

ਸਤਿ ਸ੍ਰੀ ਅਕਾਲ ਜੀ ਅੱਜ ਦੀ ਪੋਸਟ ਬਹੁਤ ਮਹੱਤਵਪੂਰਨ ਹੈ ਸਭ ਲਈ ਜਿਹਨਾਂ ਘਰਾਂ ਵਿੱਚ ਬਿਜਲੀ ਦੇ ਬਿੱਲ ਆਉਂਦੇ ਹਨ।ਇਸ ਪੋਸਟ ਦੇ ਹੇਠਾਂ ਇਕ ਵੀਡੀਓ ਹੈ ਜਿਸ ਵਿਚ ਪੂਰੀ ਡਿਟੇਲ ਦਿਤੀ ਹੈ | ਬਿਜ਼ਲੀ ਦੇ ਬਿੱਲ ਵਿੱਚ ਬਹੁਤ ਕੁੱਛ ਲਿਖਿਆ ਹੁੰਦਾ ਹੈ ,ਪਰ ਤਕਰੀਬਨ ਹਰ ਆਦਮੀ ਬਿਜ਼ਲੀ ਦੇ ਬਿੱਲ ਵਿੱਚ ਕੁੱਛ ਕੁ ਚੀਜ਼ਾਂ ਹੀ ਵੇਖਦਾ ਹੈ,1 ਬਿੱਲ ਦੀ ਅੰਤਿਮ ਤਰੀਕ ਕੀ ਹੈ,2 ਬਿਜ਼ਲੀ ਦਾ ਬਿੱਲ ਕਿੰਨਾ ਆਇਆ, 3 ਇਸ ਮਹੀਨੇ ਬਿਜ਼ਲੀ ਦੀ ਖਪਤ ਯਾਨੀ ਯੂਨਿਟ ਕਿੰਨੀ ਨਿੱਕਲੀ, ਪਰ ਇਸ ਤੋਂ ਬਿਨਾਂ ਬਿੱਲ ਵਿੱਚ ਬਹੁਤ ਕੁੱਛ ਲਿਖਿਆ ਹੁੰਦਾ,ਹੋ ਸਕਦਾ ਤੁਸੀਂ ਇਸ ਨੂੰ ਕਦੇ ਨਾ ਪੜ੍ਹਿਆ ਹੋਵੇ ,ਪੂਰੇ ਬਿੱਲ ਦੇ ਇਕ ਇੱਕ ਕਾਲਮ ਦੀ ਡਿਟੇਲ ਲੈ ਕੇ ਤੁਹਾਨੂੰ ਦੱਸਣ ਲਗੇ ਹਾਂ ਕਿ ਤੁਹਾਨੂੰ ਕਿਸ ਕਿਸ ਚੀਜ ਦਾ ਕਿਰਾਇਆ ਪੈਂਦਾ ਹੈ, ਕਿੰਨਾ ਟੈਕਸ ਪੈਂਦਾ ਬਹੁਤ ਸਾਰੇ ਟੈਕਸ ਜਿਨ੍ਹਾਂ ਦਾ ਸ਼ਾਇਦ ਤੁਹਾਨੂੰ ਪਤਾ ਵੀ ਨਾ ਹੋਵੇ ,ਤੁਹਾਨੂੰ ਮੀਟਰ ਦੇ ਕਿਰਾਏ ਦਾ ਤਾਂ ਪਤਾ ਹੋਵੇਗਾ ਪਰ ਕੀ ਤੁਹਾਨੂੰ ਪਤਾ ਹੈ ਕਿ ਜਿਸ ਬਕਸੇ ਵਿਚ ਮੀਟਰ ਲੱਗਾ ਹੁੰਦਾ ਉਸ ਵੀ ਕਿਰਾਇਆ ਪੈਂਦਾ ਤੁਸੀਂ ਆਪਣੇ ਬਿਜ਼ਲੀ ਦੇ ਬਿੱਲ ਵਿੱਚ ਵੇਖਿਓ ਉਥੇ mcb ਰੇਂਟ ਲਿਖਿਆ ਹੁੰਦਾ ਜਿਸ ਦਾ ਮਤਲਬ ਮੀਟਰ ਕੱਪ ਬੋਰਡ ਰੇਂਟ ,ਅਤੇ ਇਹ ਰੇਂਟ ਦਿਨਾਂ ਦੇ ਹਿਸਾਬ ਨਾਲ ਪੈਂਦਾ,billਬਾਕੀ ਹੇਠਾਂ ਤੁਸੀਂ ਇਸ ਦੀ ਵੀਡੀਓ ਵੀ ਵੇਖ ਸਕਦੇ ਹੋ,ਜਿਸ ਵਿੱਚ ਪੂਰੀ ਡਿਟੇਲ ਨਾਲ ਦਸਿਆ ਗਿਆ ਹੈ,ਇਸ ਤੋਂ ਇਲਾਵਾ ਬਿਜ਼ਲੀ ਦੇ ਬਿੱਲ ਵਿੱਚ ਹੋਰ ਵੀ ਬਹੁਤ ਕੁਝ ਲਿਖਿਆ ਹੁੰਦਾ ਹੈ ਕੇ ਤੁਹਾਨੂੰ ਕਿੰਨੇ ਟੈਕਸ ਪੈਂਦੇ ,ਕੰਮ ਦੀਆਂ ਗੱਲਾਂ ਦੀਆਂ ਪੋਸਟਾਂ ਵੇਖਣ ਲਈ ਸਾਡੇ ਪੇਜ਼ ਨੂੰ ਫਾਲੋ ਜਰੂਰ ਕਰੋ,ਬਿੱਲ ਵਾਲੀ ਵੀਡੀਓ ਵੇਖਣ ਲਈ ਹੇਠਾਂ ਜਾ ਕੇ ਵੇਖ ਸਕਦੇ ਹੋ |ਇਸ ਤਰਾਂ ਦੀਆਂ ਪੋਸਟਾਂ ਵੇਖਣ ਲਈ ਸਾਡੇ ਪੇਜ਼ ਨੂੰ ਫਾਲੋ ਜਰੂਰ ਕਰੋ

Leave a Comment