ਜੋ ਵੀ ਲੱਖੇ ਨੂੰ ਗਦਾਰ ਕਹਿ ਰਹੇ ਹਨ ਦਿਓ ਸਬੂਤ

ਲੱਖਾ ਸਿਧਾਣਾ ਨੂੰ ਨਾਜਾਇਜ ਫਸਾਇਆ ਜਾ ਰਿਹਾ ਇਹ ਸਭ ਕੁੱਛ ਵੀਡੀਓ ਵਿਚ ਹੈ ਜੋ ਲੱਖੇ  ਦੇ ਪਿੰਡ ਵਾਲਿਆਂ  ਨੇ ਜਾਣਕਾਰੀ ਦਿੱਤੀ |ਦਿੱਲੀ ਅੰਦੋਲਨ ਦੇ ਵਿੱਚ 26 ਜਨਵਰੀ ਨੂੰ ਲਾਲ ਕਿਲ੍ਹੇ ਦੀ ਹਿੰਸਾ ਤੋਂ ਮਗਰੋਂ ਲੱਖਾ ਸਿਧਾਣਾ  ਦਾ ਜਾਣ ਬੁੱਝ ਕੇ ਵਿਰੋਧ ਕੀਤਾ ਜਾ ਰਿਹਾ ਹੈ |ਅਤੇ ਲੱਖਾ ਸਿਧਾਣਾ ਉਸ ਘਟਨਾ  ਤੇ ਜੇਕਰ ਮੌਜੂਦ ਸੀ ਤਾਂ ਉਸ ਦਾ ਹਾਲੇ ਤੱਕ ਕੋਈ ਸਬੂਤ ਵੀ ਸਾਹਮਣੇ ਨਹੀਂ ਆਇਆ |ਉੱਥੇ ਹੀ ਲੱਖਾ ਸਿਧਾਣਾ ਦੇ  ਪਿੰਡ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਰਿਵਾਰ ਦੇ ਨਾਲ ਹਰ ਵਕਤ ਖੜ੍ਹੇ ਨੇ, ਜੇਕਰ ਉਨ੍ਹਾਂ ਦੇ ਪਰਿਵਾਰ ਨੂੰ ਕੋਈ ਵੀ ਮੁਸ਼ਕਲ ਪ੍ਰੇਸ਼ਾਨੀ  ਆਉਂਦੀ ਹੈ ਉਹ ਉਨ੍ਹਾਂ ਦੇ ਨਾਲ ਮੋਢਾ ਜੋੜ ਕੇ ਖੜੇ ਹਨ |ਉਨ੍ਹਾਂ ਨੇ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਲੱਖਾ ਸਿਧਾਣਾ  ਦੇ ਖਿਲਾਫ ਉਨ੍ਹਾਂ ਦੇ ਸਬੂਤ ਨੇ ਤਾਂ ਹੀ ਬੋਲਿਆ ਜਾਵੇ| ਜੇਕਰ ਉਹ ਜਾਣ ਬੁੱਝ ਕੇ ਗਲਤ ਪ੍ਰਚਾਰ ਕਰਦੇ ਹਨ ਤਾਂ ਉਨ੍ਹਾਂ ਦੀ ਜਾ ਕੇ ਪੰਚਾਇਤ ਕੋਲੋ ਸਬੂਤ ਮੰਗੇ ਜਾਣਗੇ| ਕਿਉਂਕਿ ਕਿਸੇ ਦਾ ਨਾਮ ਜਾਣਬੁੱਝ ਕੇ ਖ਼ਰਾਬ ਕਰਨਾ ਚੰਗੀ ਗੱਲ ਨਹੀਂ ਹੈ |ਲੱਖਾ ਸਿਧਾਣਾ  ਲਗਾਤਾਰ ਇਸ ਅੰਦੋਲਨ ਦੇ ਵਿੱਚ ਡਟਿਆ  ਹੋਇਆ ਹੈ, ਅਤੇ ਉਸ ਵੱਲੋਂ ਆਪਣੀ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ| ਪਰਿਵਾਰ ਨੂੰ ਛੱਡ ਕੇ ਕੋਈ ਜਾਣ ਬੁੱਝ ਕੇ ਇਨ੍ਹਾਂ ਸਮਾਂ ਅੰਦੋਲਨ ਦੇ ਵਿਚ ਨਹੀਂ ਬੈਠੇਗਾ ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ|

Leave a Comment