ਬੱਬੂ ਮਾਨ ਨੇ ਲੋਕਾਂ ਨੂੰ ਕੀਤੀ ਅਪੀਲ

ਬੱਬੂ ਮਾਨ ਅੱਜ ਫਿਰ ਅੰਦੋਲਨ ਵਿਚ ਪਹੁੰਚੇ,ਅਤੇ ਲੋਕਾਂ ਨੂੰ ਅਪੀਲ ਕੀਤੀ ਕਦੇ ਵੀ ਕੋਈ ਜਲਦ ਬਾਜੀ ਵਿੱਚ ਫੈਸਲਾ ਨਾ ਲਓ |ਕਿਉਕਿ ਤੁਹਾਨੂੰ ਰਸਤਾ ਭਟਕਾਉਣ ਵਾਲੇ ਬਹੁਤ ਮਿਲਣਗੇ ਪਰ ਤੁਸੀਂ ਦੇਖਣਾਗ਼ਲਤ ਜਾਂ ਸਹੀ ਕੀ ਹੈ| ਵੀਡੀਓ ਵੇਖ ਤੁਹਾਨੂੰ ਵੀ ਪਤਾ ਲਗ ਜਾਵੇਗਾ ਕਿ ਕੀ ਕੁਛ ਪ੍ਰੈਸ ਕਾਨਫਰੰਸ ਵਿਚ ਕਿਹਾ,ਅਤੇ ਜੋ ਪਰਚੇ ਦਰਜ ਹੋਏ ਹਨ ਉਸ ਬਾਰੇ ਵੀ ਕਿਹਾ ਕਿ ਐਨੇ ਵੱਡੇ ਅੰਦੋਲਨ ਵਿਚ ਇਹ ਸਭ ਛੋਟੀਆਂ ਗਲਾ ਨੇ|ਜਦੋ ਪਤਰਕਾਰ ਨੇ ਇਹ ਪੁੱਛਿਆ ਕੇ ਇੰਨੇ ਪਰਚੇ ਦਰਜ ਹੋਏ ਹਨ ਤਾਂ ਉਹਨਾਂ ਨੇ ਕਿਹਾ ਜਿੰਨੇ ਸਿਆਸਤਦਾਨ ਲੀਡਰ ਨੇ ਮੰਤਰੀ ਵਗੈਰਾ ਜਦੋ ਓਹਨਾ ਨੂੰ ਅੱਜ ਤੱਕ ਕੁਛ ਨਹੀਂ ਹੋਇਆ ਤਾਂ ਹਨ ਝੂਠੇ ਪਰਚਿਆ ਨਾਲ ਕੀ ਹੋਣਾ , ਅਤੇ ਪੱਤਰਕਾਰਾਂ ਨੂੰ ਵੀ ਤਾਕੀਦ ਕੀਤੀ ਕੇ ਤੁਸੀਂ ਵੀ ਅੱਗ ਲਾਉਣੀ ਛੱਡੋ,ਤੁਸੀਂ ਸੁਹਿਰਦ ਹੋ ਜੋ ਜੇ ਤੁਹਾਨੂੰ ਕੋਈ ਨੇਗਟਿਵ ਗੱਲ ਵੀ ਪਤਾ ਲਗਦੀ ਹੈ ਤਾਂ ਉਸ ਨੂੰ ਦੱਬ ਦਿਓ |ਬਸ ਘਬਰਾਓ ਨਾ ਹੁਣ ਤਾ ਆਪਾਂ ਮੋਰਚਾ ਜਿੱਤ ਲਿਆ ਸਮਝੋ ,ਟਿਕੇਤ ਸਾਬ ਬਾਰੇ ਵੀ ਬਹੁਤ ਕੁਛ ਕਿਹਾ ਤੁਸੀਂ ਵੀਡੀਓ ਵਿੱਚ ਵੇਖੋ|

Leave a Comment