ਲਾਲ ਕਿਲੇ ਲਗਾਏ ਕੇਸਰੀ ਨਿਸ਼ਾਨ ਬਾਰੇ ਵੱਡਾ ਬਿਆਨ

26 ਜਨਵਰੀ ਵਾਲੇ ਦਿਨ ਲਾਲ  ਤੇ ਝੰਡਾ ਚੜ੍ਹਾਉਣ ਬਾਰੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ (ਜਥੇਦਾਰ ਅਕਾਲ ਤਖਤ) ਨੇ ਕਾਫ਼ੀ ਵੱਡਾ  ਬਿਆਨ ਦਿੱਤਾ ਹੈ ,ਇਹਨਾਂ ਨੇ ਕਿਹਾ ਕਿਸੇ ਵੀ ਅੰਦੋਲਨ ਨੂੰ ਜਾਬਤੇ ਵਿਚ ਰੱਖਣ ਦੀ ਜੁਮੇਵਾਰੀ ਕਿਸੇ ਅੰਦੋਲਨ ਦੇ ਆਗੂਆਂ ਦੀ ਹੁੰਦੀ ਹੈ |26 ਜਨਵਰੀ ਨੂੰ ਲਾਲ ਕਿਲੇ ਦੇ ਸਾਮਣੇ ਜੋ ਕੁਛ ਹੋਇਆ ,ਪੁਲਿਸ ਨੇ ਕਿਸਾਨਾਂ ਨੂੰ ਕੁਟਿਆ ਜਾਂ ਕਿਸਾਨਾਂ ਨੇ ਪੁਲਿਸ ਨੂੰ ਇਹ ਸਭ ਮੰਦਭਾਗਾ ਹੈ ਪਰ ਝੰਡੇ ਨੂੰ ਚੜਾਉਣ ਦੇ ਗੱਲ ਨੂੰ ਬਹੁਤ ਵੱਡਾ ਮੁੱਦਾ  ਬਣਾਇਆ ਗਿਆ ਹੈ |ਗਲਵਾਂਨ ਘਟਿ ਵਿਚ ਵੀ ਤਾਂ  ਸਿੱਖ ਰੈਜੀਮੈਂਟ  ਦੇਸ਼ ਦੇ ਝੰਡੇ ਦੇ ਨਾਲ ਨਾਲ ਖਾਲਸਾਈ ਨਿਸ਼ਾਨ ਸਾਹਿਬ ਚੜਾਉਂਦੇ ਹਨ|ਇਸੇ 26 ਜਨਵਰੀ ਨੂੰ ਜੋ ਗਣਤੰਤਰ ਦਿਵਸ ਦੇ ਮੌਕੇ ਜੋ ਝਾਕੀਆਂ ਨਿਕਲੀਆਂ  ਉਸ ਵਿਚ ਵੀ ਤਾ ਇਹ ਹੀ ਨਿਸ਼ਾਨ ਸਨ ,ਬਾਕੀ ਤੁਸੀਂ ਵੀ ਪੂਰੀ ਵੀਡੀਓ ਵੇਖੋ ਜੋ ਇਹਨਾਂ ਨੇ ਬਿਆਨ ਦਿਤੇ ਹਨ ਪੋਸਟ ਅੱਗੇ  ਵੀ ਸ਼ੇਅਰ ਕਰ ਦਿਓ ,ਤਾਂ  ਕੇ ਜੋ ਗੋਦੀ ਮੀਡੀਆ ਸਿੱਖਾਂ ਨੂੰ ਬਦਨਾਮ ਕਰਨ ਤੇ ਤੁਲਿਆ ਹੋਇਆ,ਅਣਜਾਣ ਲੋਕ ਵੀ ਇਸ ਬਾਰੇ ਜਾਨ ਸਕਣ

Leave a Comment