10 ਟੀਮਾਂ ਖੇਡਣਗੀਆਂ IPL 2022 ‘ਚ , BCCI ਨੇ ਦਿੱਤੀ ਮਨਜ਼ੂਰੀ

Ipl 2020 ਦੇ ਦਰਸ਼ਕਾਂ ਲਈ ਵੱਡੀ ਖਬਰ ਹੈ। ਹੁਣ ਆਈਪੀਐਲ ਵਿੱਚ 2 ਹੋਰ ਨਵੀਆਂ ਟੀਮਾਂ ਸ਼ਾਮਲ ਕੀਤੀਆਂ ਜਾ ਸਕਦੀਆਂ ਹਨ। ਬੀਸੀਸੀਆਈ ਨੇ ਅਹਿਮਦਾਬਾਦ ਵਿੱਚ ਆਯੋਜਿਤ ਕੀਤੀਆਂ ਗਈਆਂ ਦੋ ਹੋਰ ਨਵੀਆਂ ਟੀਮਾਂ ਨੂੰ ਅਜ਼ਾਜ਼ਤ ਦੇ ਦਿੱਤੀ ਹੈ। ਬੀਸੀਸੀਆਈ ਨੇ ਫੈਸਲਾ ਲਿਆ ਹੈ ਕਿ ਸਾਲ 2022 ਤੋਂ ਆਈਪੀਐਲ 10 ਟੀਮਾਂ ਦਾ ਟੂਰਨਾਮੈਂਟ ਆਯੋਜਿਤ ਕੀਤਾ ਜਾਵੇਗਾ। ਫਿਲਹਾਲ 8 ਟੀਮਾਂ ਆਈਪੀਐਲ ਵਿਚ ਹਿੱਸਾ ਲੈਂਦੀਆਂ ਹਨ। ਸਭ ਤੋਂ ਪਹਿਲਾਂ, ਇਹ ਕਿਆਸ ਲਗਾਏ ਜਾ ਰਹੇ ਸਨ ਕਿ ਆਈਪੀਐਲ 2021 ਤੋਂ 2 ਟੀਮਾਂ ਨੂੰ ਵਧਾਇਆ ਜਾ ਸਕਦਾ ਹੈ, ਪਰ ਇਸ ਸਾਲ ਮੈਗਾ ਨਿਲਾਮੀ ਵੀ ਹੋਣੀ ਹੈ, ਜਿਸ ਕਾਰਨ 2022 ਤੋਂ 10 ਟੀਮਾਂ ਖੇਡਣਗੀਆਂ।

Leave a Comment