3 ਬੱਚਿਆਂ ਦੀ ਮਾਂ ਹੈ ਮਸ਼ਹੂਰ ਪੰਜਾਬੀ ਐਕਟ੍ਰੈੱਸ ਨੀਰੂ ਬਾਜਵਾ ਬਾਰੇ ਅਜੇਹੀ ਜਾਣਕਾਰੀ

ਪੰਜਾਬੀ ਫਿਲਮ ਇੰਡਸਟਰੀ ਵਿੱਚ ਨੀਰੂ ਬਾਜਵਾ ਉਹ ਸ਼ਖਸ਼ੀਅਤ ਹੈ, ਜੋ ਬਾਲੀਵੁੱਡ ਦੀ ਚਕਾ ਚੌੰਧ ਤੋਂ ਪ੍ਰਭਾਵਿਤ ਹੋ ਕੇ ਆਪਣੀ ਪੜ੍ਹਾਈ ਵਿਚਾਲੇ ਛੱਡ ਕੇ ਮੁੰਬਈ ਆ ਗਈ ਅੱਜ ਪੰਜਾਬੀ ਫਿਲਮਾਂ ਵਿੱਚ ਨੀਰੂ ਬਾਜਵਾ ਨੇ ਇੱਕ ਅਹਿਮ ਸਥਾਨ ਹਾਲ ਕਰ ਲਿਆ ਹੈ।

ਇੱਥੋਂ ਤਕ ਕਿ ਅਦਾਕਾਰਾ ਦੇ ਨਾਲ ਨਾਲ ਉਨ੍ਹਾਂ ਨੂੰ ਨਿਦੇਸ਼ਕ ਵਜੋਂ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਦੀ ਕੰਪਨੀ ਦਾ ਨਾਮ ‘ਨੀਰੂ ਬਾਜਵਾ ਇੰਟਟੇਮੈਂਟ’ ਹੈ ਪਰ ਇਸ ਮੁਕਾਮ ਤੇ ਪਹੁੰਚਣ ਲਈ ਉਨ੍ਹਾਂ ਨੂੰ ਲੰਬਾ ਸੰਘਰਸ਼ ਕਰਨਾ ਪਿਆ।

ਇਹ ਸੀਰੀਅਲ ਡੀ ਡੀ-1 ਤੇ ਦਿਖਾਇਆ ਗਿਆ। ਇਸ ਤਰਾਂ ਹੀ ਅਸਤਿਤਵ, ਏਕ ਪ੍ਰੇਮ ਕਹਾਨੀ, ‘ਜੀਨ’ ਅਤੇ ‘ਸੀ ਆਈ ਡੀ’ ਰਾਹੀਂ ਉਹ ਦਰਸ਼ਕਾਂ ਦੇ ਰੂਬਰੂ ਹੋਏ।

2015 ਵਿੱਚ ਨੀਰੂ ਬਾਜਵਾ ਅਤੇ ਹੈਰੀ ਜਵੰਧਾ ਵਿਅਹ ਦੇ ਬੰਧਨ ਵਿੱਚ ਬੱਝ ਗਏ। ਅਗਸਤ 2015 ਵਿੱਚ ਇਨ੍ਹਾਂ ਦੇ ਘਰ ਇੱਕ ਬੱਚੇ ਨੇ ਜਨਮ ਲਿਆ। ਫੇਰ ਜਨਵਰੀ 2020 ਵਿੱਚ ਇਨ੍ਹਾਂ ਦੇ ਘਰ ਜੁੜਵਾ 2 ਧੀਆਂ ਪੈਦਾ ਹੋਈਆਂ।

Leave a Comment